ਗੁਰਦੁਆਰਾ ਸਾਹਿਬ ਨੰਗਲ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਜਾਰੀ
ਕੋਟਕਪੂਰਾ, 15 ਨਵੰਬਰ (ਮੋਹਰ ਸਿੰਘ ਗਿੱਲ)- ਅਸਥਾਨ ਨਿਸ਼ਾਨੀਆਂ ਪਾਤਿਸ਼ਾਹੀ ਦਸਵੀਂ (ਗੁਰੂ ਕਾ ਜੋੜਾ) ਪਿੰਡ ਨੰਗਲ ਵਿਖੇ 14 ਅਕਤੂਬਰ ਤੋਂ ਆਰੰਭੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਜਾਰੀ ਹੈ। ਹਰ ਤੀਜੇ ਦਿਨ ਪੰਜ ਤੋਂ ਸੱਤ ਸ੍ਰੀ ਅਖੰਡ ਪਾਠਾਂ ਦੇ ਭੋਗ ਲਗਾਤਾਰ ਪਾਏ ਜਾ ਰਹੇ ਹਨ।
ਭਾਈ ਬਲਜੀਤ ਸਿੰਘ ਖ਼ਾਲਸਾ
16-11-2026