18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਾਬਕਾ ਪੰਚ ਓਮ ਪ੍ਰਕਾਸ਼ ਸ਼ਰਮਾ ਬਰਗਾੜੀ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਬਰਗਾੜੀ, 18 ਨਵੰਬਰ (ਲਖਵਿੰਦਰ ਸ਼ਰਮਾ)-ਯੂਥ ਅਕਾਲੀ ਆਗੂ ਰਵਿੰਦਰ ਸਿੰਘ ਰਵੀ ਸ਼ਰਮਾ ਦੇ ਪਿਤਾ ਸਵ. ਓਮ ਪ੍ਰਕਾਸ਼ ਸ਼ਰਮਾ ਸਾਬਕਾ ਪੰਚ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 19-11-2026
ਬਰਗਾੜੀ, 18 ਨਵੰਬਰ (ਲਖਵਿੰਦਰ ਸ਼ਰਮਾ)-ਯੂਥ ਅਕਾਲੀ ਆਗੂ ਰਵਿੰਦਰ ਸਿੰਘ ਰਵੀ ਸ਼ਰਮਾ ਦੇ ਪਿਤਾ ਸਵ. ਓਮ ਪ੍ਰਕਾਸ਼ ਸ਼ਰਮਾ ਸਾਬਕਾ ਪੰਚ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਹੋਇਆ। ਸ੍ਰੀ ਸਹਿਜ ਪਾਠ ਦੇ ਭੋਗ ਅਤੇ ਕੀਰਤਨ ਉਪਰੰਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਸਿੰਘ ਸਾਹਿਬਾਨ ਗੁਰਮਿੰਦਰ ਸਿੰਘ ਖ਼ਾਲਸਾ, ਪ੍ਰਗਟ ਸਿੰਘ ਖ਼ਾਲਸਾ ਨੇ ਅੰਤਿਮ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ। ਸਿੰਘ ਸਾਹਿਬ ਨੇ ਰਵਿੰਦਰ ਸ਼ਰਮਾ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ ਕਰਕੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਉਪਰੰਤ ਦਵਿੰਦਰ ਅਰਸ਼ੀ ਨੇ ਓਮ ਪ੍ਰਕਾਸ਼ ਸ਼ਰਮਾ ਦੀ ਜੀਵਨੀ ’ਤੇ ਝਾਤ ਪਾਈ ਅਤੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਪਰਿਵਾਰ ਵਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਮੰਤਰੀ ਉਪੇਂਦਰ ਸ਼ਰਮਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਗੋਨਿਆਣਾ, ਗੁਰਚੇਤ ਸਿੰਘ ਢਿੱਲੋਂ, ਹਲਕਾ ਇੰਚਾਰਜ ਕਾਂਗਰਸ ਦਰਸ਼ਨ ਸਿੰਘ ਢਿਲਵਾਂ, ਅਜੇਪਾਲ ਸਿੰਘ ਸੰਧੂ ਕੋਟਕਪੂਰਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ, ਆਈ.ਪੀ.ਐਸ ਜਤਿੰਦਰ ਸਿੰਘ ਔਲਖ, ਕੁਲਤਾਰ ਸਿੰਘ ਬਰਾੜ, ਅਮਰਜੀਤ ਕੌਰ ਪੰਜਗਰਾਈਂ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਸੁਰਜੀਤ ਸਿੰਘ ਸ਼ਤਾਬ, ਯਾਦਵਿੰਦਰ ਸਿੰਘ ਔਲਖ, ਭਾਜਪਾ ਆਗੂ ਪ੍ਰਕਾਸ਼ ਸਿੰਘ ਸੇਵੇਵਾਲਾ, ਜਸਪਾਲ ਪੰਜਗਰਾਈਂ, ਡਾ. ਬਲਵਿੰਦਰ ਸਿਵੀਆਂ, ਸਰਕਲ ਪ੍ਰਧਾਨ ਅਮਰਪ੍ਰੀਤ ਢਿੱਲੋਂ, ਰਾਜਪਾਲ ਡੇਲਿਆਂਵਾਲੀ, ਬਲਵੰਤ ਸਿੰਘ ਕਰੀਰਵਾਲੀ, ਮਨਦੀਪ ਸਿੰਘ ਰੂਬੀ, ਨਿਰਮਲ ਸਿੰਘ ਨਿੰਮਾ, ਸੀਰਾ ਬਰਾੜ, ਸਰਪੰਚ ਡਾ. ਜਗਦੇਵ ਸਿੰਘ ਨਿਆਮੀਵਾਲਾ, ਭਗਵਾਨ ਸਿੰਘ ਰਣ ਸਿੰਘ ਵਾਲਾ, ਮੈਂਗਲ ਸਿੰਘ ਬਰਾੜ ਢਿਲਵਾਂ, ਪ੍ਰਧਾਨ ਸੁਖਵਿੰਦਰ ਸਿੰਘ ਕੋਟਸੁਖੀਆ, ਅੰਗਰੇਜ਼ ਸਿੰਘ ਝੱਖੜਵਾਲਾ, ਪਿਆਰਾ ਸਿੰਘ, ਸੁਤੰਤਰ ਜੋਸ਼ੀ ਕੋਟਕਪੂਰਾ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ, ਯਾਦਵਿੰਦਰ ਸਿੰਘ ਔਲਖ, ਸਾਬਕਾ ਕਾਨੂੰਗੋ ਭਗਵਾਨ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ ਬੁਰਜ, ਹਜ਼ੂਰਾ ਸਿੰਘ ਜਟਾਣਾ, ਸੇਵਕ ਸਿੰਘ ਬਰਾੜ, ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ਬੇਅੰਤ ਸਿੰਘ ਬੁਰਜ, ਕੁਲਦੀਪ ਸਿੰਘ ਨਿਆਮੀਵਾਲਾ, ਹਰਦੀਪ ਸੰਧੂ , ਡਾ. ਸਤਨਾਮ ਸਿੰਘ, ਜਗਸੀਰ ਗੋਂਦਾਰਾ, ਗੁਰਦਿੱਤ ਢਿੱਲੋਂ, ਹਰਬੰਸ ਸਿੰਘ, ਡਾ. ਹਰਵਿੰਦਰ ਧਾਲੀਵਾਲ, ਟੋਨੀ ਗੋਂਦਾਰਾ, ਪਿ੍ੰਸੀਪਲ ਕ੍ਰਿਸ਼ਨ ਸ਼ਰਮਾ, ਪ੍ਰਮੋਦ ਕੁਮਾਰ, ਜੈਪਾਲ ਸ਼ਰਮਾ, ਵੀਰ ਚੰਦ ਸ਼ਰਮਾ, ਅਸ਼ੋਕ ਸ਼ਰਮਾ, ਬਲਜੀਤ ਸ਼ਰਮਾ, ਸੁਖਜਿੰਦਰ ਜ਼ੈਲਦਾਰ, ਓਵਰਸੀਰ ਢਿੱਲੋਂ, ਆਪ ਆਗੂ ਨੀਲਾ ਸਿੰਘ, ਮਨਪ੍ਰੀਤ ਸ਼ਰਮਾ, ਸੀਰਾ ਕਾਮਰੇਡ, ਸੁਰਿੰਦਰ ਸੋਢੀ, ਵਿਜੇ ਬਰਗਾੜੀ, ਸਰਪੰਚ ਬਲਕਰਨ ਸਿੰਘ ਸਰਾਵਾਂ, ਸਿਕੰਦਰ ਸਰਾਵਾਂ, ਸੈਕਟਰੀ ਅਮਰਜੀਤ ਸਿੰਘ, ਜਸਵਿੰਦਰ ਸਿੰਘ ਝੱਖੜਵਾਲਾ, ਬਿੱਲੂ ਗੋਂਦਾਰਾ, ਪ੍ਰਧਾਨ ਪੱਪੂ ਬਰਾੜ, ਸਾਬਕਾ ਸਰਪੰਚ ਜਸਵੰਤ ਸਿੰਘ, ਪ੍ਰਗਟ ਸਿੰਘ, ਸਰਪੰਚ ਜਸਮੇਲ ਸਿੰਘ ਬਾਜਾਖਾਨਾ, ਸਰਪੰਚ ਕੁਲਦੀਪ ਸਿੰਘ ਬਹਿਬਲ, ਗੁਰਮੇਲ ਸੇਖੋਂ, ਡਾ. ਮੱਖਣ ਸਿੰਘ, ਸਰਪੰਚ ਅੰਮ੍ਰਿਤਲਾਲ ਸ਼ਰਮਾ, ਸਵਿੰਦਰ ਸਿੰਘ ਪੱਪ, ਡਾ. ਰੇਸ਼ਮ ਸਿੰਘ, ਅਜੇਪਾਲ ਬਰਗਾੜੀ, ਕਾਕਾ ਬਰਗਾੜੀ, ਸੁਰਿੰਦਰ ਸ਼ਰਮਾ, ਦਰਸ਼ਨ ਦਰਸ਼ੀ, ਹਰਿੰਦਰ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਧੰਨਾ ਸ਼ਰਮਾ, ਰਾਣਾ ਸ਼ਰਮਾ, ਗੁਰਦਾਸ ਰਾਮ ਸ਼ਰਮਾ, ਰਾਮਪਾਲ ਬਰਗਾੜੀ, ਰਜਿੰਦਰ ਸ਼ਰਮਾ, ਕੇਵਲ ਸ਼ਰਮਾ, ਬਾਲਕ੍ਰਿਸ਼ਨ ਸ਼ਰਮਾ, ਰਜਿੰਦਰ ਢਿੱਲੋਂ, ਬੱਬਲ ਬੁਰਜ ਹਰੀਕਾ, ਸਾਬਕਾ ਸਰਪੰਚ ਸੋਹਣ ਸਿੰਘ, ਨੰਬਰਦਾਰ ਕੁਲਬੀਰ ਸਿੰਘ ਢੈਪਈ, ਬਲਜੀਤ ਸਿੰਘ ਦਲ ਸਿੰਘ ਵਾਲਾ, ਟੋਨੀ ਪੁਰੀ, ਸਾਬਕਾ ਇੰਸਪੈਕਟਰ ਸੁਖਦਰਸ਼ਨ ਸ਼ਰਮਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਖ਼ਾਲਸਾ, ਜਗਵਿੰਦਰ ਢਿੱਲੋਂ, ਸੁਖਜੰਤ ਸਦਿਓੜਾ, ਆੜ੍ਹਤੀਆ ਮਹਿੰਦਰ ਕੁਮਾਰ, ਪੱਤਰਕਾਰ ਸੁਖਰਾਜ ਗੋਂਦਾਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੀ ਵਿਸ਼ੇਸ਼ ਇਕੱਤਰਤਾ ਹੋਈ ਅਗਲੀ ਖ਼ਬਰ ਤਾਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਖੋਜ ਅੰਤਰਰਾਸ਼ਟਰੀ ਜਨਰਲ ’ਚ ਪ੍ਰਕਾਸ਼ਿਤ ਹੋਈ
Ad Position 24