07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਚਿੱਟਾ ਬਰਾਮਦ-6 ਖਿਲਾਫ ਪਰਚੇ ਦਰਜ

Ad Position 21
No active advertisement
ਅਜੀਤ ਡੈਸਕ 04-02-2026
ਮਾਨਸਾ, 3 ਫਰਵਰੀ (ਵਿ. ਪ੍ਰਤੀ.)- ਸੀ. ਆਈ. ਏ. ਸਟਾਫ਼ ਮਾਨਸਾ ਨੇ ਮਨਪ੍ਰੀਤ ਕੌਰ ਵਾਸੀ ਮਾਨਸਾ ਕੋਲੋਂ 6 ਗ੍ਰਾਮ ਚਿੱਟਾ, ਸਤਨਾਮ ਸਿੰਘ ਵਾਸੀ ਭੁਪਾਲ ਖ਼ੁਰਦ ਤੋਂ 8 ਗ੍ਰਾਮ, ਗੁਰਮੁਖ ਸਿੰਘ ਤੇ ਪ੍ਰੇਮ ਸ਼ਰਮਾ ਵਾਸੀ ਬਰੇਟਾ ਕੋਲੋਂ 6.50 ਗ੍ਰਾਮ, ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਸੁਖਦੇਵ ਸਿੰਘ ਵਾਸੀ ਬੁਢਲਾਡਾ ਕੋਲੋਂ 4 ਗ੍ਰਾਮ ਅਤੇ ਥਾਣਾ ਬੋਹਾ ਪੁਲਿਸ ਨੇ ਸੰਦੀਪ ਕੁਮਾਰ ਵਾਸੀ ਬੋਹਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਸਾਰਿਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਗਊਧਨ ਨੂੰ 'ਲੰਪੀ ਸਕਿਨ' ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਅਗਲੀ ਖ਼ਬਰ ਭੁੱਕੀ ਚੂਰਾ ਪੋਸਤ ਬਰਾਮਦ
Ad Position 24