ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਰਿਆਸ ਵੈੱਲਫੇਅਰ ਟਰੱਸਟ ਨੇ ਡਿਵਾਈਡਰਾਂ ਨੂੰ ਰੰਗ ਕੀਤਾ <br/>

Ad Position 21
No active advertisement
ਅਜੀਤ ਡੈਸਕ 04-03-2026
ਝੁਨੀਰ, 3 ਮਾਰਚ (ਸਿੰਗਲਾ)-ਸਥਾਨਕ ਕਸਬੇ ਝੁਨੀਰ ਵਿਖੇ ਮੇਨ ਰੋਡ ਉੱਪਰ ਬਣੇ ਡਿਵਾਇਡਰਾਂ 'ਤੇ ਰੰਗ ਨਾ ਹੋਣ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਸਨ | ਪਰਿਆਸ ਵੈੱਲਫੇਅਰ ਟਰੱਸਟ ਵਲੋਂ ਪਹਿਲਕਦਮੀ ਕਰਦੇ ਹੋਏ ਝੁਨੀਰ ਮੁੱਖ ਰੋਡ 'ਤੇ ਬਣੇ ਡਿਵਾਇਡਰਾਂ ਨੂੰ ਰੰਗ ਕੀਤਾ ਗਿਆ | ਇਸ ਨੇਕ ਕਾਰਜ ਦੀ ਇਲਾਕਾ ਨਿਵਾਸੀਆਂ ਸ਼ਲਾਘਾ ਕੀਤੀ ਗਈ | ਇਸ ਮੌਕੇ ਟਰੱਸਟ ਦੇ ਚੇਅਰਮੈਨ ਅੰਗਰੇਜ ਚੰਦ ਸਿੰਗਲਾ, ਪ੍ਰਧਾਨ ਸੰਜੀਵ ਗਰਗ, ਉਪ ਪ੍ਰਧਾਨ ਰਾਜ ਕੁਮਾਰ ਤਾਇਲ, ਨਰਿੰਦਰ ਗਰਗ, ਭੀਮ ਸ਼ਰਮਾ, ਅੰਕੁਸ਼ ਸਿੰਗਲਾ, ਸੋਨੂੰ, ਚੰਦਰਕਾਂਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਤਾਂ ਦੇ ਸਹਿਯੋਗ ਨਾਲ ਸਫਲ ਹੋਇਆ ਧਾਰਮਿਕ ਸਮਾਗਮ- ਬਾਬਾ ਅਜੈਬ ਸਿੰਘ ਅਗਲੀ ਖ਼ਬਰ ਖਾਲੀ ਪਲਾਟਾਂ 'ਚ ਕੂੜਾ ਕਰਕਟ ਤੇ ਗੰਦੇ ਪਾਣੀ ਦੇ ਨਿਕਾਸ ਲਈ ਡੀ.ਸੀ. ਵਲੋਂ ਵਿਸ਼ੇਸ਼ ਹੁਕਮ ਜਾਰੀ
Ad Position 24
No active advertisement