27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜੈਨ ਸਭਾ ਨੇ ਅਕਸ਼ੈ ਤਿ੍ਤੀਆ ਮੌਕੇ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 20-04-2026
ਸਰਦੂਲਗੜ੍ਹ, 19 ਅਪ੍ਰੈਲ (ਜੀ.ਐਮ. ਅਰੋੜਾ)-ਸਥਾਨਕ ਜੈਨ ਸਭਾ ਵਲੋਂ ਗੁਰਦੇਵ ਸ੍ਰੀ ਸੁਮਤੀ ਮੁਨੀ ਜੀ ਮਹਾਰਾਜ ਦੀ ਹਾਜ਼ਰੀ 'ਚ ਅਕਸ਼ੈ ਤਿ੍ਤੀਆ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਮਨਾਇਆ | ਪ੍ਰਧਾਨ ਸੰਜੀਵ ਜੈਨ ਨੇ ਕਿਹਾ ਕਿ ਕਿਹਾ ਕਿ ਜੈਨ ਧਰਮ ਦੇ ਪਹਿਲੇ ਤੀਰਥੰਕਰ ਭਗਵਾਨ ਰਿਸ਼ਭਦੇਵ ਨੇ ਇਸ ਦਿਨ ਆਪਣੀ ਤਪੱਸਿਆ ਦਾ ਪਾਰਨਾ ਕੀਤਾ ਸੀ, ਜਿਸ ਕਰ ਕੇ ਜੈਨ ਭਾਈਚਾਰੇ 'ਚ ਅਕਸ਼ੈ ਤਿ੍ਤੀਆ ਦਾ ਵਿਸ਼ੇਸ਼ ਮਹੱਤਵ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਭਾ ਵਲੋਂ ਸਥਾਨਕ ਸਿਰਸਾ ਰੋਡ 'ਤੇ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮੀਤ ਪ੍ਰਧਾਨ ਸੰਜੀਵ ਜੈਨ ਬੱਬੂ, ਰਿਸ਼ਭ ਜੈਨ, ਧਰਮਿੰਦਰ ਜੈਨ ਮੁੰਨਾ, ਮੋਤੀ ਰਾਮ, ਚਿਰੰਜੀ ਲਾਲ, ਕੇਵਲ ਕੁਮਾਰ ਜੈਨ, ਦੀਪੂ ਜੈਨ, ਨਿਖਿਲ ਜੈਨ, ਜਤਿੰਦਰ ਜੈਨ ਬੌਬੀ, ਵਿਨੋਦ ਜੈਨ, ਸੋਹਣ ਲਾਲ ਜੈਨ, ਦੀਪਚੰਦ ਗੋਠੀ, ਖ਼ਜ਼ਾਨਚੀ ਸੋਹਣ ਜੈਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ-ਵਿਧਾਇਕ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਲਾਗੂ ਹੋਣ ਨਾਲ ਦੋਸ਼ੀਆਂ ਨੂੰ ਮਿਲਣਗੀਆਂ ਸਜ਼ਾਵਾਂ-ਵਿਧਾਇਕ ਬੁੱਧ ਰਾਮ <br/>
Ad Position 24