08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਨੌਜਵਾਨਾਂ ਨੇ ਸਰਕਾਰੀ ਸਕੂਲ ਗੋਰਖਨਾਥ ਦੇ ਮੈਦਾਨ ਦੀ ਕੀਤੀ ਸਫ਼ਾਈ

Ad Position 21
No active advertisement
ਅਜੀਤ ਡੈਸਕ 26-07-2026

ਬਰੇਟਾ, 25 ਜੁਲਾਈ (ਮੰਡੇਰ)- ਪਿੰਡ ਗੋਰਖਨਾਥ ਦੇ ਨੌਜਵਾਨਾਂ ਨੇ ਸਮਾਜ ਸੇਵਾ ਅਤੇ ਪਿੰਡ ਦੇ ਵਿਕਾਸ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪਿੰਡ ਦੇ ਸਰਕਾਰੀ ਮਿਡਲ ਸਕੂਲ ਗੋਰਖਨਾਥ ਦੇ ਖੇਡ ਮੈਦਾਨ ਨੂੰ ਸੁੰਦਰ ਅਤੇ ਬੱਚਿਆਂ ਦੇ ਖੇਡਣ ਯੋਗ ਬਣਾਉਣ ਲਈ ਨੌਜਵਾਨਾਂ ਨੇ ਮੈਦਾਨ ‘ਚ ਘਾਹ-ਫੂਸ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਸਪਰੇਅ ਕੀਤੀ। ਇਸ ਪ੍ਰੇਰਿਤ ਕਰਨ ‘ਚ ਅਧਿਆਪਕ ਚੰਦਰ ਕਾਂਤ ਦੀ ਪ੍ਰੇਰਨਾ ਨਾਲ ਨੌਜਵਾਨ ਗੁਰਮੀਤ ਸਿੰਘ, ਬਿੱਟੂ ਸਿੰਘ, ਵਿੱਕੀ ਸਿੰਘ, ਸੋਨੀ ਸਿੰਘ, ਨਵਜੋਤ ਸਿੰਘ ਅਤੇ ਮਨਦੀਪ ਸਿੰਘ ਨੇ ਇਹ ਕਾਰਜ ਪੂਰਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ/ਆਯੂਸ਼ਮਾਨ ਆਰੋਗਿਆ ਕੇਂਦਰ ਸਰਦੂਲਗੜ੍ਹ ਨੂੰ ਕੀਤਾ ਲੋਕ ਅਰਪਣ ਅਗਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਹਿਸ਼ੀ ਜਬਰ ਵਿਰੁੱਧ ਖੱਬੇ ਪੱਖੀਆਂ ਨੇ ਪੁਤਲੇ ਸਾੜੇ
Ad Position 24