28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਧੁੰਦ ਕਾਰਨ ਭੁਲੱਥ ਵਿੱਚ ਖੰਭੇ ਨਾਲ ਟਕਰਾਈ ਬਲੈਰੋ ਗੱਡੀ ਚਕਨਾਚੂਰ <br/>

Ad Position 21
No active advertisement
ਅਜੀਤ ਡੈਸਕ 01-01-2026
ਭੁੱਲਰ, 31 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਕਰਤਾਰਪੁਰ ਰੋਡ 'ਤੇ ਬੱਸ ਸਟੈਂਡ ਦੇ ਨਜ਼ਦੀਕ ਰਾਤ ਦੇ ਹਨੇਰੇ 'ਚ ਧੁੰਦ ਕਰਕੇ ਖੰਭੇ ਨਾਲ ਟਕਰਾਈ ਚਿੱਟੇ ਰੰਗ ਦੀ ਬੋਲੈਰੋ ਗੱਡੀ ਬੁਰੀ ਤਰ•੍ਹਾਂ ਨੁਕਸਾਨੀ ਗਈ | ਬੋਲੈਰੋ ਗੱਡੀ ਨੰਬਰ ਐਚ.ਪੀ. 36 ਐਫ 7335 ਜਿਸ ਦਾ ਅਗਲਾ ਹਿੱਸਾ ਤੇ ਗੱਡੀ ਦੇ ਸ਼ੀਸ਼ੇ ਬਿਲਕੁਲ ਟੁੱਟ ਚੁੱਕੇ ਸਨ, ਜਿਸ ਤੋਂ ਲੱਗ ਰਿਹਾ ਸੀ, ਕਿ ਟੱਕਰ ਕਾਫ਼ੀ ਜ਼ੋਰਦਾਰ ਹੋਈ ਹੈ | ਖ਼ਬਰ ਲਿਖੇ ਜਾਣ ਤੱਕ ਗੱਡੀ ਦੇ ਮਾਲਕ ਜਾਂ ਚਾਲਕ ਡਰਾਈਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ | ਇਸ ਸੰਬੰਧੀ ਥਾਣਾ ਭੁਲੱਥ ਦੇ ਐਸ.ਐਚ.ਓ. ਭੁਲੱਥ ਰਣਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹ•ਾਂ ਦੱਸਿਆ ਕਿ ਹਲੇ ਤੱਕ ਸਾਡੇ ਪਾਸ ਇਸ ਦੁਰਘਟਨਾ ਦੀ ਕੋਈ ਇਤਲਾਹ ਨਹੀਂ ਆਈ |


Ad Position 22
No active advertisement
ਪਿਛਲੀ ਖ਼ਬਰ ਨਾਮਵਰ ਕਾਂਗਰਸੀ ਆਗੂ ਪ੍ਰੋ. ਚਰਨ ਸਿੰਘ ਦਾ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ -ਸੰਘਣੀ ਧੁੰਦ ਬਣੀ ਮੁਸੀਬਤ-<br> ਵੱਖ-ਵੱਖ ਸੜਕ ਹਾਦਸਿਆਂ 'ਚ 1 ਦੀ ਮੌਤ- 6 ਗੰਭੀਰ ਜ਼ਖ਼ਮੀ
Ad Position 24