ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ 'ਚ ਕਰਵਾਈ ਵਰਮੀ ਕੰਪੋਸਟਿੰਗ ਸੰਬੰਧੀ ਦੋ ਰੋਜ਼ਾ ਵਰਕਸ਼ਾਪ <br/>
ਵਰਕਸ਼ਾਪ ਵਿਚ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਗਏ ਕਚਰੇ ਦੇ ਪ੍ਰਬੰਧਨ ਤੇ ਵਾਤਾਵਰਨ ਸਬੰਧੀ ਬਰੋਸ਼ਰ ਜਾਰੀ ਕਰਦੇ ਹੋਏ ਡਾ. ਆਦਰਸ਼ਪਾਲ ਵਿੱਗ, ਡਾ. ਦਲਜੀਤ ਸਿੰਘ ਖਹਿਰਾ, ਡਾ. ਪ੍ਰਭਜੋਤ ਕੌਰ, ਸੰਦੀਪ ਕੌਰ ਤੇ ਕਾਲਜ ਦੇ ਹੋਰ ਸਟਾਫ਼ ਮੈਂਬਰ | ਅਜੀਤ ਤਸਵੀਰ
<br/>
25-01-2026