20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਜਸਵੰਤ ਪੇਟ ਰੋਗਾਂ ਦਾ ਹਸਪਤਾਲ ਲੋਕਾਂ ਲਈ ਵਰਦਾਨ <br/>

Ad Position 21
No active advertisement
ਅਜੀਤ ਡੈਸਕ 03-02-2026
ਜਲੰਧਰ, 2 ਫਰਵਰੀ (ਅ.ਬ.)-ਡਾ. ਜਸਵੰਤ ਸਿੰਘ ਪੇਟ ਰੋਗਾਂ ਦੇ ਮਾਹਿਰ ਪਿਛਲੇ 45 ਸਾਲਾਂ ਤੋਂ ਪੇਟ ਦੀਆਂ ਬਿਮਾਰੀਆਂ, ਜਿਗਰ ਦੀਆਂ ਬਿਮਾਰੀਆਂ, ਅੰਤੜੀ ਸੋਜ, ਪੇਟ ਵਿਚ ਅਲਸਰ, ਪੇਟ ਵਿਚ ਪਾਣੀ ਭਰ ਜਾਣਾ, ਕਾਲਾ ਪੀਲੀਆ ਤੇ ਛਾਤੀ ਵਿਚ ਜਲਣ ਆਦਿ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ | ਜਸਵੰਤ ਹਸਪਤਾਲ ਅੱਡਾ ਬਸਤੀਆਂ ਨੇੜੇ ਫੁੱਟਬਾਲ ਚੌਕ ਜਲੰਧਰ ਵਿਚ ਮਰੀਜ਼ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਆ ਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ | ਹਸਪਤਾਲ ਵਿਚ ਪੇਟ ਰੋਗ ਨੂੰ ਠੀਕ ਕਰਨ ਦੀ ਹਰ ਤਰ੍ਹਾਂ ਦੀ ਮਸ਼ੀਨ ਈ.ਸੀ.ਜੀ., ਹਿਟੈਕਲਡ ਇੰਜੋਗ੍ਰਾਫੀ, ਕੋਲਮੋਸਪੀ, ਈਟੈਕ ਤੇ ਹਿਟੈਕ ਓਪਰੀਡਯੂ ਜੇਟਿਕ ਉਪਲੱਬਧ ਹੈ | ਡਾ. ਜਸਵੰਤ ਦਾ ਦੇਖਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੈ | 20 ਬੈੱਡ ਹਸਪਤਾਲ ਵਿਚ 24 ਘੰਟੇ ਅਮਰਜੈਂਸੀ ਦਾ ਇੰਤਜ਼ਾਮ ਹੈ | ਡਾ. ਜਸਵੰਤ ਸਿੰਘ ਸਟੇਟ ਬੈਂਕ ਆਫ ਪਟਿਆਲਾ, ਐਲ.ਆਈ.ਸੀ. ਇੰਡੀਆ ਤੇ ਸੈਂਟ੍ਰਲ ਗੌਰਮਿੰਟ ਇੰਪਲਾਈਜ਼ ਦੇ ਰਿਫਰੈਂਸ ਡਿਟੇਲ 'ਚ ਹੈ |

Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ 'ਚ ਬਿਜ਼ਨਸ ਸਟੱਡੀ ਕਲੱਬ ਵਲੋਂ ਵਰਕਸ਼ਾਪ ਅਗਲੀ ਖ਼ਬਰ ਮਜੀਠੀਆ ਵਿਰੁੱਧ ਦਰਜ ਕੇਸ ਵੀ ਛੇਤੀ ਰੱਦ ਹੋਵੇਗਾ-ਗੋਲਡੀ ਜੋਸਨ <br/>
Ad Position 24