14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਲੋਕ ਸੁਵਿਧਾ ਕੇਂਦਰ ਵਿਖੇ ਬਣਾਉਣ-ਐਸ. ਡੀ. ਐਮ. <br/>

Ad Position 21
No active advertisement
ਅਜੀਤ ਡੈਸਕ 11-03-2026
ਫਗਵਾੜਾ, 10 ਮਾਰਚ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸਹੂਲਤ ਦੇਣ ਲਈ ਕਾਰਡ ਬਣਾਉਣ ਦਾ ਕੰਮ ਤਹਿਸੀਲ ਕੰਪਲੈਕਸ 'ਚ ਬਣੇ ਸੁਵਿਧਾ ਕੇਂਦਰ 'ਚ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਇਸ ਕਾਰਡ ਨਾਲ ਹਰ ਵਿਅਕਤੀ 10 ਲੱਖ ਰੁਪਏ ਦਾ ਇਲਾਜ ਕਰਵਾ ਸਕਦਾ ਹੈ | ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ | ਉਨ੍ਹਾਂ ਕਿਹਾ ਕਿ ਇਸ ਕੇਂਦਰ 'ਚ ਕਾਰਡ ਬਣਾਉਣ ਦਾ ਕੰਮ ਐਤਵਾਰ ਤੱਕ ਜਾਰੀ ਰਹੇਗਾ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ 28 ਨੰਬਰ ਵਾਰਡ ਦੇ ਪ੍ਰਧਾਨ ਸੁਖਦੇਵ ਸਿੰਘ ਲੱਲ ਦੀ ਅਗਵਾਈ ਹੇਠ ਵੀ ਅਰਬਨ ਅਸਟੇਟ ਵਿਖੇ ਕੈਂਪ ਲਗਾਇਆ, ਜਿਸ 'ਚ 95 ਕਾਰਡ ਬਣਾਏ ਗਏ ਇਸ ਮੌਕੇ ਕੁਲਵੰਤ ਸਿੰਘ ਭਿੰਡਰ, ਭੁਪਿੰਦਰ ਸਿੰਘ ਪਾਂਬਲਾ, ਰਜਿੰਦਰ ਸਿੰਘ ਚੌਹਾਨ, ਜਗਦੀਸ਼ ਸਿੰਘ ਵਿਰਦੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਕਲਮ ਛੋੜ ਹੜਤਾਲ ਵਿਚ ਰੈਵੀਨਿਊ ਪਟਵਾਰ ਯੂਨੀਅਨ ਦੇ ਆਗੂਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ-ਪ੍ਰਧਾਨ ਸੁਖਜੀਤ ਸਿੰਘ <br/>... ਅਗਲੀ ਖ਼ਬਰ ਪੀਰ ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਦਾ ਮੇਲਾ ਕੱਲ੍ਹ <br/>
Ad Position 24