ਨਡਾਲਾ/ਢਿਲਵਾਂ, 15 ਅਪ੍ਰੈਲ (ਰਘਬਿੰਦਰ ਸਿੰਘ, ਗੋਬਿੰਦ ਸੁਖੀਜਾ)- ਵਿਸਾਖੀ ਦੇ ਪਵਿੱਤਰ ਮੌਕੇ 'ਤੇ ਬਿਆਸ ਦਰਿਆ 'ਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬ ਜਾਣ ਕਾਰਨ ਦੁਖਦਾਈ ਮੌਤ ਹੋਈ ਹੈ | ਮੌਕੇ 'ਤੇ ਪੁੱਜੇ ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਇਤਲਾਹ ਮਿਲੀ ਕਿ ਮੰਡ ਬੁਤਾਲਾ ਤੇ ਚੱਕੋਕੀ ਵਿਚਕਾਰ ਦਰਿਆ 'ਚ ਨਹਾਉਣ ਸਮੇਂ ਦੋ ਨੌਜਵਾਨ ਡੁੱਬ ਗਏ ਹਨ | ਇਸ ਦੌਰਾਨ ਅਸੀਂ ਮੌਕੇ 'ਤੇ ਪੁੱਜੇ (ਬਾਕੀ ਸਫ਼ਾ 7 'ਤੇ)