ਨੂਰਮਹਿਲ ਵਿਚ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ
ਅਜੀਤ ਡੈਸਕ
22-04-2026
ਇਸ ਤੋਂ ਇਲਾਵਾ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੋਂ ਸਵਾਮੀ ਜੀ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ | ਸਵੇਰ ਤੋਂ ਹੀ ਸ਼ਰਧਾਲੂਆਂ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਅਤੇ ਦੁਪਹਿਰ ਦੇ ਖਾਣੇ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਅਨਿਲ ਚੰਨਣ, ਚੇਤਨ ਤਿਵਾੜੀ ਤੋਂ ਇਲਾਵਾ ਮਹਿੰਦਰਪਾਲ ਜੋਸ਼ੀ, ਰਾਕੇਸ਼ ਸ਼ਰਮਾ, ਵਿਨੈ ਨਾਇਰ, ਰਾਕੇਸ਼ ਪਰਾਸ਼ਰ, ਪੰਡਿਤ ਪਵਨ ਪਰਾਸ਼ਰ, ਡਾ. ਨਰੇਸ਼ ਤਿਵਾੜੀ, ਭੂਸ਼ਣ ਸ਼ਰਮਾ, ਰੋਜ਼ੀ ਪ੍ਰਭਾਕਰ, ਅਨਿਲ ਚੰਨਨ, ਮਨੀ ਸ਼ਰਮਾ, ਉਮਾ ਸ਼ੰਕਰ, ਮਨਦੀਪ ਸ਼ਰਮਾ, ਨੀਰਜ ਜੋਸ਼ੀ, ਵਿਵੇਕ ਕਰਦਮ, ਇੰਦਰਜੀਤ ਸਿੰਘ ਸੰਦਲ, ਇੰਦਰਜੀਤ ਸੰਦਲ, ਮੋਹਿਤਪਾਲ, ਦੀਪੇਸ਼ ਕੁਮਾਰ ਆਦਿ ਹਾਜ਼ਰ ਸਨ | ਸਮਾਗਮ 'ਚ ਪ੍ਰਦੀਪ ਭੱਟ, ਸੁਮਿਤ ਤਿਵਾੜੀ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ |