13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਿਜ਼ੋਰਟ 'ਚੋਂ ਸਾਮਾਨ ਚੋਰੀ ਹੋਣ ਸੰਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 29-04-2026
ਫਗਵਾੜਾ, 28 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਥੋਂ ਦੇ ਜੀ. ਟੀ. ਰੋਡ 'ਤੇ ਸਥਿਤ ਇਕ ਰਿਸੋਰਟ 'ਚੋਂ ਸਾਮਾਨ ਚੋਰੀ ਹੋਣ ਦੇ ਸੰਬੰਧ 'ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਕੁਲਵਿੰਦਰ ਲਾਲ ਪੁੱਤਰ ਰੇਸ਼ਮ ਲਾਲ ਵਾਸੀ ਗੋਹਾਵਰ ਨੇ ਦੱਸਿਆ ਕਿ ਉਹ ਕੋਨਿਕਾ ਰਿਸੋਰਟ 'ਚ ਬਤੌਰ ਸੁਪਰਵਾਈਜ਼ਰ ਡਿਊਟੀ ਕਰਦਾ ਹੈ | 21 ਅਪੈ੍ਰਲ ਨੂੰ ਸਮਾਗਮ ਤੋਂ ਬਾਅਦ ਉਹ ਰਿਸੋਰਟ ਤੋਂ ਘਰ ਨੂੰ ਚੱਲੇ ਗਏ ਸੀ ਬਾਅਦ 'ਚ ਚੌਕੀਦਾਰ ਬਾਹਰੋਂ ਹੀ ਦੇਖਭਾਲ ਕਰਦੇ ਹਨ ਤੇ ਅੰਦਰ ਨਹੀਂ ਜਾ ਸਕਦੇ ਤੇ ਰਿਸੋਰਟ ਨਾਲ ਲੱਗੀ ਚਾਰਦੀਵਾਰੀ 'ਚ ਕਾਫ਼ੀ ਸਾਮਾਨ ਪਿਆ ਸੀ ਜੋ ਸਮਾਗਮ ਲਈ ਵਰਤਿਆ ਜਾਂਦਾ ਹੈ ਉਸ ਜਗ੍ਹਾ ਕੋਈ ਵਿਅਕਤੀ ਗੱਡੀ ਅੰਦਰ ਲੈ ਕੇ ਆਏ ਤੇ 30 ਲੋਹੇ ਦੇ ਬੀਮ, 10 ਲੋਹੇ ਦੇ ਪਿੱਲਰ, 40 ਲੋਹੇ ਦੇ ਟੇਬਲ ਚੋਰੀ ਕਰਕੇ ਲੈ ਗਏ | ਜਿਸ ਸੰਬੰਧ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਉਤਸ਼ਾਹ ਨਾਲ ਮਨਾਇਆ ਜਾਵੇਗਾ ਮਈ ਦਿਵਸ ਕਾਮਰੇਡ-ਬਲਦੇਵ ਸਿੰਘ <br/> ਅਗਲੀ ਖ਼ਬਰ ਭਗਤ ਪੂਰਨ ਸਿੰਘ ਮੈਮੋਰੀਅਲ ਸਕੂਲ ਰਾਜੇਵਾਲ ਦੀ ਨਵੀਂ ਪਹਿਲ ਨੰਨ੍ਹੇ-ਮੁੰਨੇ ਬੱਚਿਆਂ ਨੂੰ ਦਿੱਤੀ ਫਰੈਸ਼ਰ ਪਾਰਟੀ
Ad Position 24