18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਨਿਗਮ ਕਪੂਰਥਲਾ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ 182 ਉਮੀਦਵਾਰ ਚੋਣ ਮੈਦਾਨ ਵਿਚ

Ad Position 21
No active advertisement
ਅਜੀਤ ਡੈਸਕ 21-05-2026
ਕਪੂਰਥਲਾ, 20 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਦੀ 26 ਮਈ ਨੂੰ ਹੋਣ ਵਾਲੀ ਚੋਣ ਵਿਚ ਨਿਗਮ ਦੇ 50 ਵਾਰਡਾਂ ਵਿਚੋਂ 182 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ ਉਮੀਦਵਾਰਾਂ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ ਤੇ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰ ਵੱਖ-ਵੱਖ ਵਾਰਡਾਂ ਵਿਚੋਂ ਚੋਣ ਲੜ੍ਹ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 (ਜਨਰਲ) ਤੋਂ ਆਜ਼ਾਦ ਉਮੀਦਵਾਰ ਅੰਮਿ੍ਤਪਾਲ ਸਿੰਘ, ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ ਤੇ ਕਾਂਗਰਸ ਦੇ ਉਮੀਦਵਾਰ ਦੀਪਕ ਸਲਵਾਨ, ਵਾਰਡ ਨੰਬਰ 2 (ਔਰਤਾਂ) ਤੋਂ ਸੁਖਵਿੰਦਰ ਕੌਰ ਕਾਂਗਰਸ, ਅਨੁਰਾਧਾ ਸ਼ਰਮਾ ਆਮ ਆਦਮੀ ਪਾਰਟੀ, ਨੇਹਾ ਭਾਜਪਾ, ਵਾਰਡ ਨੰਬਰ 3 (ਜਨਰਲ) ਤੋਂ ਰਾਜਬੀਰ ਸਿੰਘ ਕਾਂਗਰਸ, ਦੀਪਕ ਕਮਲ ਸਿੰਘ ਭਾਜਪਾ, ਸ਼ਸ਼ੀ ਪਾਠਕ ਆਮ ਆਦਮੀ ਪਾਰਟੀ, ਵਾਰਡ ਨੰਬਰ 4 (ਔਰਤਾਂ) ਨੀਰੂ ਸ਼ਰਮਾ ਭਾਜਪਾ ਅਮਨ ਰਾਣੀ ਆਜ਼ਾਦ, ਨਰਿੰਦਰਜੀਤ ਕੌਰ ਆਮ ਆਦਮੀ ਪਾਰਟੀ ਤੇ ਪਿ੍ਆ ਸੂਦ ਕਾਂਗਰਸ, ਵਾਰਡ ਨੰਬਰ 5 (ਜਨਰਲ) ਤੋਂ ਰਣਦੀਪ ਕੌਰ ਸ਼ੋ੍ਰਮਣੀ ਅਕਾਲੀ ਦਲ, ਮਨਜੀਤ ਕੌਰ ਕਾਂਗਰਸ, ਜਸਜੀਤ ਸਿੰਘ ਢੋਟ ਆਮ ਆਦਮੀ ਪਾਰਟੀ, ਵਾਰਡ ਨੰਬਰ 6 (ਔਰਤਾਂ) ਜਸਵਿੰਦਰ ਕੌਰ ਸ਼ੋ੍ਰਮਣੀ ਅਕਾਲੀ ਦਲ, ਜੋਤੀ ਧੀਰ ਕਾਂਗਰਸ, ਗੁਰਜੀਤ ਕੌਰ ਆਮ ਆਦਮੀ ਪਾਰਟੀ, ਵਾਰਡ ਨੰਬਰ 7 (ਜਨਰਲ) ਤੋਂ ਕਪਿਲ ਧੀਰ ਭਾਜਪਾ, ਤਲਵਿੰਦਰ ਸਿੰਘ ਸੌਂਦ ਸ਼ੋ੍ਰਮਣੀ ਅਕਾਲੀ ਦਲ, ਹਰਵਿੰਦਰ ਸਿੰਘ ਮੁਲਤਾਨੀ ਆਜ਼ਾਦ, ਕੁਲਜੀਤ ਸਿੰਘ ਕਾਂਗਰਸ ਤੇ ਸੁਖਜਿੰਦਰ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 8 (ਔਰਤਾਂ) ਸੋਨਿਕਾ ਅਗਰਵਾਲ ਕਾਂਗਰਸ ਤੇ ਉਰਮਿਲਾ ਦੇਵੀ ਆਮ ਆਦਮੀ ਪਾਰਟੀ, ਵਾਰਡ ਨੰਬਰ 9 (ਜਨਰਲ) ਅੰਤਿਮਜੋਤ ਸਿੰਘ ਸ਼ੋ੍ਰਮਣੀ ਅਕਾਲੀ ਦਲ, ਜਸਪ੍ਰੀਤ ਸਿੰਘ ਸਹਿਗਲ ਕਾਂਗਰਸ, ਕਮਲਜੀਤ ਸਿੰਘ ਆਜ਼ਾਦ, ਸ਼ਾਰਪ ਭਾਜਪਾ, ਜਸਪਾਲ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 10 (ਔਰਤਾਂ) ਰਜਿੰਦਰ ਕੌਰ ਆਜ਼ਾਦ, ਕਵਿਤਾ ਭਾਜਪਾ, ਰਾਜਵਿੰਦਰ ਕੌਰ ਆਮ ਆਦਮੀ ਪਾਰਟੀ, ਜਸਵੀਰ ਕੌਰ ਕਾਂਗਰਸ, ਵਾਰਡ ਨੰਬਰ 11 (ਜਨਰਲ) ਲੱਕੀ ਭਾਜਪਾ, ਸੋਹਣ ਲਾਲ ਆਮ ਆਦਮੀ ਪਾਰਟੀ, ਸੁਰਿੰਦਰ ਸਿੰਘ ਆਜ਼ਾਦ, ਬਲਬੀਰ ਸਿੰਘ ਕਾਂਗਰਸ, ਵਾਰਡ ਨੰਬਰ 12 (ਔਰਤਾਂ) ਕਮਲਜੀਤ ਕੌਰ ਆਜ਼ਾਦ, ਜਸਵਿੰਦਰ ਕੌਰ ਕਾਂਗਰਸ, ਸੁਰਪ੍ਰੀਤ ਕੌਰ ਆਮ ਆਦਮੀ ਪਾਰਟੀ, ਬੀਭਾ ਕੁਮਾਰੀ ਭਾਜਪਾ, ਵਾਰਡ ਨੰਬਰ 13 (ਜਨਰਲ) ਭੁਪਿੰਦਰ ਸ਼ਰਮਾ ਆਮ ਆਦਮੀ ਪਾਰਟੀ, ਵਿਨੋਦ ਕੁਮਾਰ ਸੂਦ ਕਾਂਗਰਸ, ਐਡਵੋਕੇਟ ਅਨੁਜ ਆਨੰਦ ਭਾਜਪਾ, ਵਾਰਡ ਨੰਬਰ 14 (ਔਰਤਾਂ) ਨੇਹਾ ਅਹੂਜਾ ਕਾਂਗਰਸ, ਅਨੀਤਾ ਰਾਣੀ ਆਮ ਆਦਮੀ ਪਾਰਟੀ, ਵਾਰਡ ਨੰਬਰ 15 (ਜਨਰਲ) ਸੰਜੀਵ ਕੁਮਾਰ ਖੰਨਾ ਭਾਜਪਾ, ਨਵਜੋਤ ਵਾਲੀਆ ਕਾਂਗਰਸ, ਗੁਰਪ੍ਰੀਤ ਸਿੰਘ ਚੀਮਾ ਆਮ ਆਦਮੀ ਪਾਰਟੀ, ਵਾਰਡ ਨੰਬਰ 16 (ਔਰਤਾਂ) ਕੁਸਮ ਪਸਰੀਚਾ ਭਾਜਪਾ, ਜਸਬੀਰ ਕੌਰ ਆਮ ਆਦਮੀ ਪਾਰਟੀ, ਇੰਦਰਦੀਪ ਕੌਰ ਕਾਂਗਰਸ, ਵਾਰਡ ਨੰਬਰ 17 (ਜਨਰਲ) ਨਰਾਇਣ ਵਸ਼ਿਸ਼ਟ ਕਾਂਗਰਸ, ਮਨਮੋਹਨ ਰਾਏ ਭਾਜਪਾ, ਪਰਮਿੰਦਰ ਸਿੰਘ ਵਾਲੀਆ ਆਮ ਆਦਮੀ ਪਾਰਟੀ, ਵਾਰਡ ਨੰਬਰ 18 (ਔਰਤਾਂ) ਸ਼ਰਨਪ੍ਰੀਤ ਕੌਰ ਕਾਂਗਰਸ, ਰਾਜ ਕੁਮਾਰ ਆਮ ਆਦਮੀ ਪਾਰਟੀ, ਕੁਲਦੀਪ ਕੌਰ ਸ਼ੋ੍ਰਮਣੀ ਅਕਾਲੀ ਦਲ, ਜੋਗਿੰਦਰ ਕੌਰ ਆਜ਼ਾਦ, ਰਾਜ ਕੁਮਾਰੀ ਭਾਜਪਾ, ਵਾਰਡ ਨੰਬਰ 19 ਜਨਰਲ ਤਰਸੇਮ ਲਾਲ ਕਾਂਗਰਸ, ਜਸਵਿੰਦਰ ਕੌਰ ਬਸਪਾ, ਸਤਪਾਲ ਸਿੰਘ ਆਮ ਆਦਮੀ ਪਾਰਟੀ, ਬਲਬੀਰ ਸਿੰਘ ਭਾਜਪਾ, ਵਾਰਡ ਨੰਬਰ 20 (ਬੀ.ਸੀ.) ਸੰਦੀਪ ਸਿੰਘ ਕਾਂਗਰਸ, ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 21 (ਔਰਤਾਂ) ਜੀਤਨ ਕਾਂਗਰਸ, ਦਾਖੋ ਦੇਵੀ ਸ਼ੋ੍ਰਮਣੀ ਅਕਾਲੀ ਦਲ, ਬਲਵਿੰਦਰ ਕੌਰ ਤੇਜੀ ਆਮ ਆਦਮੀ ਪਾਰਟੀ, ਨੀਨਾ ਕੁਮਾਰੀ ਆਜ਼ਾਦ, ਵਾਰਡ ਨੰਬਰ 22 ਸਰਬਜੀਤ ਕੌਰ ਕਾਂਗਰਸ, ਰੀਤੂ ਬਾਲਾ ਭਾਜਪਾ, ਦਾਨਿਸ਼ ਵਾਲੀਆ ਆਮ ਆਦਮੀ ਪਾਰਟੀ, ਮੋਨਿਕਾ ਗੋਇਲ ਆਜ਼ਾਦ, ਵਾਰਡ ਨੰਬਰ 23 ਜਨਰਲ ਪਵਨਦੀਪ ਕਾਂਗਰਸ, ਗੌਰਵ ਆਮ ਆਦਮੀ ਪਾਰਟੀ, ਸੁਖਜਿੰਦਰ ਸਿੰਘ ਸ਼ੋ੍ਰਮਣੀ ਅਕਾਲੀ ਦਲ, ਕਰਨ ਸਿੰਘ ਮਾਨ ਭਾਜਪਾ, ਵਾਰਡ ਨੰਬਰ 24 ਨਵਰੀਤ ਕੌਰ ਆਮ ਆਦਮੀ ਪਾਰਟੀ, ਹਰਜੀਤ ਕੌਰ ਕਾਂਗਰਸ, ਵਾਰਡ ਨੰਬਰ 25 ਜਨਰਲ ਸੁਰਿੰਦਰ ਕੁਮਾਰ ਕਾਂਗਰਸ, ਰਜਿੰਦਰ ਸਿੰਘ ਸ਼ੋ੍ਰਮਣੀ ਅਕਾਲੀ ਦਲ, ਰਜਿੰਦਰ ਕੁਮਾਰ ਆਜ਼ਾਦ, ਰੋਕੀ ਆਮ ਆਦਮੀ ਪਾਰਟੀ, ਵਾਰਡ ਨੰਬਰ 26 ਦਲਜੀਤ ਕੌਰ ਆਮ ਆਦਮੀ ਪਾਰਟੀ, ਪਲਕ ਬਹਿਲ ਸ਼ੋ੍ਰਮਣੀ ਅਕਾਲੀ ਦਲ, ਜੋਤੀ ਭਾਜਪਾ, ਜੈਸਮੀਨ ਕਾਂਗਰਸ, ਵਾਰਡ ਨੰਬਰ 27 ਜਨਰਲ ਗਗਨਦੀਪ ਸਿੰਘ ਸ਼ੋ੍ਰਮਣੀ ਅਕਾਲੀ ਦਲ, ਅਮਰਦੀਪ ਸਿੰਘ ਗੁਜਰਾਲ ਭਾਜਪਾ, ਸਤਨਾਮ ਸਿੰਘ ਕਾਂਗਰਸ, ਆਕਾਸ਼ਦੀਪ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 28 ਵਨੀਤਾ ਸ਼ੋ੍ਰਮਣੀ ਅਕਾਲੀ ਦਲ, ਬਲਜਿੰਦਰ ਕੌਰ ਕਾਂਗਰਸ, ਮੰਜੂ ਬਾਲਾ ਭਾਜਪਾ, ਪ੍ਰੀਤੀ ਆਮ ਆਦਮੀ ਪਾਰਟੀ, ਵਾਰਡ ਨੰਬਰ 29 ਆਭਾ ਆਨੰਦ ਭਾਜਪਾ, ਸਮੀਰ ਸ਼ਰਮਾ ਆਮ ਆਦਮੀ ਪਾਰਟੀ, ਨਰੇਸ਼ ਕੁਮਾਰ ਕਾਂਗਰਸ, ਵਾਰਡ ਨੰਬਰ 30 ਔਰਤਾਂ ਕਮਾਕਸ਼ੀ ਦੁੱਗਲ ਕਾਂਗਰਸ, ਬਿੱਟੀ ਮਨਚੰਦਾ ਆਮ ਆਦਮੀ ਪਾਰਟੀ, ਵਾਰਡ ਨੰਬਰ 31 ਜਨਰਲ ਅਨਿਲ ਕੁਮਾਰ ਸ਼ੁਕਲਾ ਕਾਂਗਰਸ, ਉਪਿੰਦਰ ਸਿੰਘ ਭਾਜਪਾ, ਗੁਰਪ੍ਰੀਤ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 32 ਔਰਤਾਂ (ਐਸ.ਸੀ) ਪਰਮਜੀਤ ਕੌਰ ਸ਼ੋ੍ਰਮਣੀ ਅਕਾਲੀ ਦਲ, ਸੰਦੀਪ ਕੌਰ ਆਮ ਆਦਮੀ ਪਾਰਟੀ, ਰਾਣੀ ਕਾਂਗਰਸ, ਵਾਰਡ ਨੰਬਰ 33 (ਜਨਰਲ) ਅਮਰੀਕ ਸਿੰਘ ਆਮ ਆਦਮੀ ਪਾਰਟੀ, ਰਜੇਸ਼ ਕੁਮਾਰ ਭਾਜਪਾ, ਮੁਕੇਸ਼ ਕੁਮਾਰ ਕਾਂਗਰਸ, ਵਾਰਡ ਨੰਬਰ 34 (ਐਸ.ਸੀ.) ਕਿਰਨਜੋਤ ਕੌਰ ਸ਼ੋ੍ਰਮਣੀ ਅਕਾਲੀ ਦਲ, ਰੇਖਾ ਰਾਣੀ ਭਾਜਪਾ, ਬਿਮਲਾ ਦੇਵੀ ਕਾਂਗਰਸ, ਵੰਦਨਾ ਆਮ ਆਦਮੀ ਪਾਰਟੀ, ਵਾਰਡ ਨੰਬਰ 35 (ਐਸ.ਸੀ.) ਸੁਰਜੀਤ ਸਿੰਘ ਸ਼ੋ੍ਰਮਣੀ ਅਕਾਲੀ ਦਲ, ਨਰਿੰਦਰ ਸਿੰਘ ਕਾਂਗਰਸ, ਅਮਰਦੀਪ ਸਿੰਘ ਤੇਜੀ ਆਮ ਆਦਮੀ ਪਾਰਟੀ, ਵਾਰਡ ਨੰਬਰ 36 (ਬੀ.ਸੀ.) ਗੁਰਪਾਲ ਕਾਂਗਰਸ, ਹਰਦਿਆਲ ਸਿੰਘ ਆਮ ਆਦਮੀ ਪਾਰਟੀ, ਜਸਪਾਲ ਸਿੰਘ ਆਜ਼ਾਦ, ਵਾਰਡ ਨੰਬਰ 37 (ਔਰਤਾਂ) ਕਿਰਨਦੀਪ ਕੌਰ ਭਾਜਪਾ, ਪਰਮਜੀਤ ਕੌਰ ਆਮ ਆਦਮੀ ਪਾਰਟੀ, ਸੁਖਵਿੰਦਰ ਕੌਰ ਕਾਂਗਰਸ, ਵਾਰਡ ਨੰਬਰ 38 ਕਿਰਨ ਭਾਜਪਾ, ਨਰਿੰਦਰ ਕੌਰ ਕਾਂਗਰਸ, ਦਲਜੀਤ ਕੌਰ ਆਮ ਆਦਮੀ ਪਾਰਟੀ, ਪਰਮਿੰਦਰ ਕੌਰ ਆਜ਼ਾਦ, ਅਮਰਜੀਤ ਕੌਰ ਆਜ਼ਾਦ, ਵਾਰਡ ਨੰਬਰ 39 (ਜਨਰਲ) ਪਰਮਿੰਦਰ ਕੁਮਾਰ ਆਜ਼ਾਦ, ਤਿਲਕ ਆਜ਼ਾਦ, ਪਰਵਿੰਦਰ ਕੁਮਾਰ ਕਾਂਗਰਸ, ਰੇਖਾ ਆਮ ਆਦਮੀ ਪਾਰਟੀ, ਤਜਿੰਦਰ ਸਿੰਘ ਆਜ਼ਾਦ, ਸ਼ਕਤੀ ਸ਼ੋ੍ਰਮਣੀ ਅਕਾਲੀ ਦਲ, ਵਾਰਡ ਨੰਬਰ 40 ਔਰਤ (ਐਸ.ਸੀ.) ਕਮਲੇਸ਼ ਰਾਣੀ ਸ਼ੋ੍ਰਮਣੀ ਅਕਾਲੀ ਦਲ, ਸੱਤਿਆ ਕਾਂਗਰਸ, ਮਨੀਸ਼ਾ ਭਾਜਵਾ, ਮਨਜੀਤ ਕੌਰ ਆਮ ਆਦਮੀ ਪਾਰਟੀ, ਲਕਸ਼ਮੀ ਆਜ਼ਾਦ, ਵਾਰਡ ਨੰਬਰ 41 ਕੁਲਜੀਤ ਕੌਰ ਭਾਜਪਾ, ਕੁਲਬੀਰ ਕੌਰ ਕਾਂਗਰਸ, ਸਾਜਨ ਆਮ ਆਦਮੀ ਪਾਰਟੀ, ਵਾਰਡ ਨੰਬਰ 42 ਐਸ.ਸੀ. ਵੀਨਾ ਸ਼ੋ੍ਰਮਣੀ ਅਕਾਲੀ ਦਲ, ਪੂਜਾ ਸੰਧੂ ਕਾਂਗਰਸ, ਅਨੂੰ ਨਾਹਰ ਆਜ਼ਾਦ, ਪੂਨਮ ਆਮ ਆਦਮੀ ਪਾਰਟੀ, ਵਾਰਡ ਨੰਬਰ 43 ਐਸ.ਸੀ. ਕੋਮਲ ਕੁਮਾਰ ਸ਼ੋ੍ਰਮਣੀ ਅਕਾਲੀ ਦਲ, ਤਜਿੰਦਰ ਭੰਡਾਰੀ ਕਾਂਗਰਸ, ਗੌਰਵ ਨਾਹਰ ਭਾਜਪਾ, ਤੁਸ਼ਾਰ ਸਾਗਰ ਆਮ ਆਦਮੀ ਪਾਰਟੀ, ਵਾਰਡ ਨੰਬਰ 44 ਔਰਤਾਂ ਦਮਨਜੀਤ ਕੌਰ ਕਾਂਗਰਸ, ਬਿੰਦੀਆ ਆਮ ਆਦਮੀ ਪਾਰਟੀ, ਕਿਰਨ ਭਾਜਪਾ, ਵਾਰਡ ਨੰਬਰ 45 (ਐਸ.ਸੀ.) ਅਰੁਣ ਕੁਮਾਰ ਸ਼ੋ੍ਰਮਣੀ ਅਕਾਲੀ ਦਲ, ਚਰਨਜੀਤ ਕਾਂਗਰਸ, ਦੀਪਿਕਾ ਆਮ ਆਦਮੀ ਪਾਰਟੀ, ਪ੍ਰੇਮ ਸਿੰਘ ਆਜ਼ਾਦ, ਵਾਰਡ ਨੰਬਰ 46 ਔਰਤਾਂ (ਐਸ.ਸੀ.) ਕਮਲੇਸ਼ ਸ਼ੋ੍ਰਮਣੀ ਅਕਾਲੀ ਦਲ, ਗੁਰਮੀਤੋ ਦੇਵੀ ਭਾਜਪਾ, ਕੁਲਵਿੰਦਰ ਕੌਰ ਆਜ਼ਾਦ, ਪਿ੍ਆ ਕਾਂਗਰਸ, ਸੋਨੀਆ ਆਮ ਆਦਮੀ ਪਾਰਟੀ, ਸੁਨੀਤਾ ਆਜ਼ਾਦ, ਵਾਰਡ ਨੰਬਰ 47 (ਐਸ.ਸੀ.) ਸੁਰਜੀਤ ਸਿੰਘ ਆਜ਼ਾਦ, ਟੀਟੂ ਚੰਦ ਸ਼ੋ੍ਰਮਣੀ ਅਕਾਲੀ ਦਲ, ਸ਼ਿੰਦਰ ਸਿੰਘ ਭਾਜਪਾ, ਜਗਦੀਸ਼ ਸਿੰਘ ਕਾਂਗਰਸ, ਸੁਖਵਿੰਦਰ ਸਿੰਘ ਆਜ਼ਾਦ, ਮਨਪ੍ਰੀਤ ਸਿੰਘ ਆਜ਼ਾਦ, ਵਿਕਾਸ ਮੋਮੀ ਆਮ ਆਦਮੀ ਪਾਰਟੀ, ਵਾਰਡ ਨੰਬਰ 48 ਐਸ.ਸੀ. ਜਸਬੀਰ ਕੌਰ ਸ਼ੋ੍ਰਮਣੀ ਅਕਾਲੀ ਦਲ, ਨਵਪ੍ਰੀਤ ਕੌਰ ਨਵੂ ਕਾਂਗਰਸ, ਕੁਲਵੰਤ ਕੌਰ ਆਮ ਆਦਮੀ ਪਾਰਟੀ, ਵਾਰਡ ਨੰਬਰ 49 ਜਨਰਲ ਸੰਜੀਵ ਕੁਮਾਰ ਸ਼ੋ੍ਰਮਣੀ ਅਕਾਲੀ ਦਲ, ਕੁਲਦੀਪ ਸਿੰਘ ਕਾਂਗਰਸ, ਪਵਨ ਕੁਮਾਰ ਧੀਰ ਭਾਜਪਾ, ਦੀਪਕ ਕੁਮਾਰ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 50 ਔਰਤਾਂ ਤੋਂ ਅਲਕਾ ਭਾਜਪਾ, ਸ਼ਵੇਤਾ ਸਭਰਵਾਲ ਕਾਂਗਰਸ ਤੇ ਅਰਪਣਾ ਅਗਰਵਾਲ ਆਮ ਆਦਮੀ ਪਾਰਟੀ ਚੋਣ ਲੜ੍ਹ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਗੰਦਗੀ ਤੇ ਹਨੇਰੇ 'ਚ ਡੁੱਬਿਆ-ਪਿ੍ਤਪਾਲ ਸਿੰਘ ਮੰਗਾ ਅਗਲੀ ਖ਼ਬਰ ਵਿਧਾਇਕ ਰਾਣਾ ਧੜੇ ਦੇ ਸਾਬਕਾ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਧੂਵਾਲ ਕਾਂਗਰਸ ਪਾਰਟੀ 'ਚ ਸ਼ਾਮਿਲ
Ad Position 24