02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਮੌਕੇ ਕਲਸ਼ ਯਾਤਰਾ ਦਾ ਭੁਲੱਥ ਹਲਕੇ ਵਿਚ ਨਿੱਘਾ ਸਵਾਗਤ

ਨਡਾਲਾ, 2 ਅਗਸਤ (ਰਘਬਿੰਦਰ ਸਿੰਘ)-ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਦੇ ਸਬੰਧ ਵਿਚ ਰਵਿਦਾਸ ਜਨਮ ਅਸਥਾਨ ਵਾਰਾਨਸੀ (ਕਾਸ਼ੀ) ਤੋਂ ਸ਼ੁਰੂ ਹੋਈ ਪਵਿੱਤਰ ਕਲਸ਼ ਯਾਤਰਾ ਦਾ ਅੱਜ ਭੁਲੱਥ ਹਲਕੇ ਵਿਚ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਹੋਰ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਇਹ ਕਲਸ਼ ਯਾਤਰਾ ਕਸਬਾ ਦਿਆਲਪੁਰ ਤੋਂ ਹੁੰਦੀ ਹੋਈ ਹਲਕਾ ਭੁਲੱਥ ਦੇ ਵੱਖ-ਵੱਖ ਪਿੰਡਾਂ ਵਿਚੋਂ ਲੰਘੀ ਅਤੇ ਪਿੰਡ ਬਜਾਜਾ ਵਿਖੇ ਸਮਾਪਤ ਹੋਈ | ਯਾਤਰਾ ਦੌਰਾਨ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਰਮੇਸ਼ ਸ਼ਰਮਾ (ਕਨਵੀਨਰ), ਅਮਨਦੀਪ ਸਿੰਘ ਗੋਰਾ ਗਿੱਲ, ਵਿਪਨ ਕੁਮਾਰ (ਸਰਕਲ ਭੁਲੱਥ), ਰਮਨ ਕੁਮਾਰ (ਸਰਕਲ ਬੇਗੋਵਾਲ), ਨਰੇਸ਼ ਕੁਮਾਰ, ਸੁਖਦੇਵ ਸੁਖਾ, ਪੱਨਾ ਲਾਲ, ਸੰਤੋਖ ਸਿੰਘ ਹੰਬੋਵਾਲ, ਹਰਵਿੰਦਰ ਸਿੰਘ ਸਾਬੀ (ਸਰਕਲ ਢਿਲਵਾਂ), ਅਮਨਦੀਪ ਕੌਰ ਦਿਆਲਪੁਰ, ਸਾਬਕਾ ਡੀਐਸਪੀ ਸੋਮ ਨਾਥ, ਸਰਪੰਚ ਨੀਲਮ ਰਾਣੀ, ਪਰਮਜੀਤ ਪੱਡਾ, ਸਤਨਾਮ ਸਿੰਘ, ਸੁਖਮਨ ਘੱਗ, ਸਰਪੰਚ ਮਨਜੀਤ ਸਿੰਘ ਬਜਾਜ, ਮਨਜੀਤ ਸਿੰਘ ਬੋਪਾਰਾਏ, ਮਨਦੀਪ ਸਿੰਘ ਮੰਨਾ ਅਤੇ ਰੋਕੀ ਸਭਰਵਾਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਸੰਗਤ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 03-08-2026

Ad Position 22
No active advertisement
ਪਿਛਲੀ ਖ਼ਬਰ ਪਿੰਡ ਰੁੜਕਾ ਖ਼ੁਰਦ ਦਾ ਜੰਮਪਲ ਮਨਜੀਤ ਸਿੰਘ ਕੈਨੇਡਾ ਵਿਚ ਬਣਿਆ ਵਕੀਲ ਅਗਲੀ ਖ਼ਬਰ ਕਾਂਗਰਸੀ ਆਗੂਆਂ ਨੇ ਸ਼ਹੀਦ ਊਧਮ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ
Ad Position 24
No active advertisement