02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਰੁੜਕਾ ਖ਼ੁਰਦ ਦਾ ਜੰਮਪਲ ਮਨਜੀਤ ਸਿੰਘ ਕੈਨੇਡਾ ਵਿਚ ਬਣਿਆ ਵਕੀਲ

ਕਪੂਰਥਲਾ, 2 ਅਗਸਤ (ਸਡਾਨਾ)-ਪਿੰਡ ਰੁੜਕਾ ਖ਼ੁਰਦ ਜਲੰਧਰ ਦੇ ਜੰਮਪਲ ਮਨਜੀਤ ਸਿੰਘ ਨੇ ਕੈਨੇਡਾ ਵਿਖੇ ਵਕੀਲ ਬਣ ਕੇ ਪੰਜਾਬ ਦੇ ਨਾਲ ਆਪਣੇ ਪਿੰਡ ਦੇ ਨਾਂਅ ਵੀ ਰੌਸ਼ਨ ਕੀਤਾ ਹੈ | ਮਨਜੀਤ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਉਹ ਉਚੇਰੀ ਪ੍ਰੀਖਿਆ ਲਈ ਸਾਲ 2017 ਵਿਚ ਕੈਨੇਡਾ ਚਲਾ ਗਿਆ, ਜਿੱਥੇ ਉਸ ਨੇ ਮਿਹਨਤ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਜਾਰੀ ਰੱਖਦਿਆਂ ਸਫ਼ਲਤਾ ਪੂਰਵਕ ਆਪਣੀ ਵਕੀਲ ਦੀ ਪੜ੍ਹਾਈ ਪੂਰੀ ਕੀਤੀ | ਮਨਜੀਤ ਦੇ ਮਾਤਾ ਪਿਤਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਲੜਕਾ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਵਿਚ ਚੰਗਾ ਸੀ ਤੇ ਚੰਗਾ ਮੁਕਾਮ ਹਾਸਲ ਕਰਨ ਦਾ ਸ਼ੌਕ ਰੱਖਦਾ ਸੀ | ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਦਾ ਵੱਡਾ ਭਰਾ ਕਮਲਜੀਤ ਸਿੰਘ ਸੈਨਿਕ ਸਕੂਲ ਕਪੂਰਥਲਾ ਵਿਖੇ ਇਕ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਤੇ ਮਨਜੀਤ ਸਿੰਘ ਦੇ ਵਕੀਲ ਬਣਨ ਨਾਲ ਇਲਾਕੇ ਦਾ ਮਾਣ ਵਧਿਆ ਹੈ |

Ad Position 21
No active advertisement
ਰਜਿੰਦਰ ਸਿੰਘ ਤੇ ਹੋਰਾਂ ਨੂੰ ਬੈਗ ਵਾਪਸ ਕਰਨ ਮੌਕੇ | ਤਸਵੀਰ: ਸਤਨਾਮ ਸਿੰਘ ਮਨਜੀਤ ਸਿੰਘ 03-08-2026
ਕਪੂਰਥਲਾ, 2 ਅਗਸਤ (ਸਡਾਨਾ)-ਪਿੰਡ ਰੁੜਕਾ ਖ਼ੁਰਦ ਜਲੰਧਰ ਦੇ ਜੰਮਪਲ ਮਨਜੀਤ ਸਿੰਘ ਨੇ ਕੈਨੇਡਾ ਵਿਖੇ ਵਕੀਲ ਬਣ ਕੇ ਪੰਜਾਬ ਦੇ ਨਾਲ ਆਪਣੇ ਪਿੰਡ ਦੇ ਨਾਂਅ ਵੀ ਰੌਸ਼ਨ ਕੀਤਾ ਹੈ | ਮਨਜੀਤ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਉਹ ਉਚੇਰੀ ਪ੍ਰੀਖਿਆ ਲਈ ਸਾਲ 2017 ਵਿਚ ਕੈਨੇਡਾ ਚਲਾ ਗਿਆ, ਜਿੱਥੇ ਉਸ ਨੇ ਮਿਹਨਤ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਜਾਰੀ ਰੱਖਦਿਆਂ ਸਫ਼ਲਤਾ ਪੂਰਵਕ ਆਪਣੀ ਵਕੀਲ ਦੀ ਪੜ੍ਹਾਈ ਪੂਰੀ ਕੀਤੀ | ਮਨਜੀਤ ਦੇ ਮਾਤਾ ਪਿਤਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਲੜਕਾ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਵਿਚ ਚੰਗਾ ਸੀ ਤੇ ਚੰਗਾ ਮੁਕਾਮ ਹਾਸਲ ਕਰਨ ਦਾ ਸ਼ੌਕ ਰੱਖਦਾ ਸੀ | ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਦਾ ਵੱਡਾ ਭਰਾ ਕਮਲਜੀਤ ਸਿੰਘ ਸੈਨਿਕ ਸਕੂਲ ਕਪੂਰਥਲਾ ਵਿਖੇ ਇਕ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਤੇ ਮਨਜੀਤ ਸਿੰਘ ਦੇ ਵਕੀਲ ਬਣਨ ਨਾਲ ਇਲਾਕੇ ਦਾ ਮਾਣ ਵਧਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਵਿੱਚ ਸੈਸ਼ਨ 2027-28 ਛੇਵੀਂ ਦੇ ਦਾਖਲੇ ਲਈ ਦਾਖਲਾ ਪ੍ਰੀਖਿਆ ਫਾਰਮ ਭਰਨ ਦੀ ਮਿਤੀ 7 ਅਗਸਤ ਤੱਕ ਵਧਾਈ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਮੌਕੇ ਕਲਸ਼ ਯਾਤਰਾ ਦਾ ਭੁਲੱਥ ਹਲਕੇ ਵਿਚ ਨਿੱਘਾ ਸਵਾਗਤ
Ad Position 24
No active advertisement