31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਸਰਕਾਰ ਦਾ ‘ ਕਲੀਨ ਪੰਜਾਬ ਅਭਿਆਨ ’ ਸਫ਼ਾਈ ਸੇਵਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ - ਇੰਚਾਰਜ ਪਿੰਦਰ ਪੰਡੋਰੀ ਪੰਜਾਬੀਆਂ ਦੇ ਮਸਲਿਆਂ ਲਈ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਮਿਲੇ ਰਜਿੰਦਰ ਸਿੰਘ ਚੰਦੀ

ਫਗਵਾੜਾ, 30 ਅਗਸਤ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਆਪਣੇ ਵਿਦੇਸ਼ ਦੌਰੇ ਦੌਰਾਨ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ | ਇਸ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਰੀ ਕੈਨੇਡਾ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਵੱਲੋਂ ਰੱਖੇ ਗਏ ਭੋਜਨ ਦੌਰਾਨ ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਸ਼ੋ੍ਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬੀ ਪਾਰਟੀ ਹੈ ਅਤੇ ਪੰਜਾਬੀ ਚਾਹੇ ਦੇਸ਼ ਵਿਚ ਹੋਣ ਜਾ ਵਿਦੇਸ਼ ਵਿਚ ਹੋਣ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਯਤਨਸ਼ੀਲ ਹੈ | ਰਜਿੰਦਰ ਸਿੰਘ ਚੰਦੀ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਪੰਜਾਬੀਆਂ ਦੀਆ ਮੁਸ਼ਕਲਾਂ ਦੂਰ ਕਰਨ ਸਬੰਧੀ ਵਿਚਾਰਾਂ ਕੀਤੀਆਂ | ਵਿਦੇਸ਼ ਮੰਤਰੀ ਨੇ ਪੰਜਾਬੀਆਂ ਨੂੰ ਮਿਹਨਤੀ ਦਾ ਦਰਜਾ ਦਿੱਤਾ ਅਤੇ ਆਖਿਆ ਕਿ ਗਿਆਨੀ ਨਰਿੰਦਰ ਸਿੰਘ ਜੋ ਕੈਨੇਡਾ ਦੀ ਧਰਤੀ ’ਤੇ ਕਾਰਜ ਕਰ ਰਹੇ ਹਨ ਉਸ ਨਾਲ ਪੰਜਾਬੀਆਂ ਦਾ ਹੋਰ ਮਾਣ ਵੱਧ ਰਿਹਾ ਹੈ | ਰਜਿੰਦਰ ਸਿੰਘ ਚੰਦੀ ਨੇ ਇਹ ਵੀ ਦੱਸਿਆ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਗਿਆਨੀ ਨਰਿੰਦਰ ਸਿੰਘ ਦੀ ਖੁੱਲਕੇ ਸਿਫ਼ਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਜੋ ਫੂਡ ਬੈਂਕ ਗਿਆਨੀ ਨਰਿੰਦਰ ਸਿੰਘ ਵੱਲੋਂ ਚਲਾਈ ਜਾ ਰਹੀ ਹੈ ਉਸ ਵਿਚ ਪੰਜਾਬੀਆਂ ਦੇ ਨਾਲ ਨਾਲ ਕੈਨੇਡੀਅਨ ਵੀ ਵੱਡੀ ਗਿਣਤੀ ਵਿਚ ਮੁਫ਼ਤ ਰਾਸ਼ਨ ਲੈ ਰਹੇ ਹਨ ਜੋ ਕਿ ਗਿਆਨੀ ਨਰਿੰਦਰ ਦਾ ਲੋੜਵੰਦਾਂ ਲਈ ਵਧੀਆਂ ਉਪਰਾਲਾ ਹੈ | ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਗਿਆਨੀ ਨਰਿੰਦਰ ਸਿੰਘ ਦੀ ਇਸ ਗੱਲ ਦੀ ਵੀ ਸਿਫ਼ਤ ਕੀਤੀ ਕਿ ਗਿਆਨੀ ਨਰਿੰਦਰ ਸਿੰਘ ਕੈਨੇਡਾ ਦੇ ਜੰਗਲਾ ਵਿਚ ਅੱਗ ਲੱਗਣ ਵਾਲੇ ਸਥਾਨਾਂ ‘ਤੇ ਵੀ ਉੱਥੇ ਰਹਿ ਰਹੇ ਵਸਨੀਕਾਂ ਲਈ ਰਾਸ਼ਨ ਭੇਜ ਰਹੇ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ |

Ad Position 21
No active advertisement
ਅਜੀਤ ਡੈਸਕ 31-08-2026

Ad Position 22
No active advertisement
ਪਿਛਲੀ ਖ਼ਬਰ ਸਰਕਾਰ ਮੁਲਾਜ਼ਮਾਂ ਨੂੰ ਡਰਾਉਣ ਦੀ ਥਾਂ ਉਨ੍ਹਾਂ ਨਾਲ਼ ਗੱਲਬਾਤ ਕਰੇ - ਖਿੰਡਾ, ਝੰਡੂਵਾਲ ਅਗਲੀ ਖ਼ਬਰ ਮਿਆਣੀ ਬਾਕਰਪੁਰ ਦੇ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 4 ਨੂੰ
Ad Position 24