30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਯੂ.ਕੇ. ਅਤੇ ਕੋਰੀਆ ਦਾ ਸਟੱਡੀ ਵੀਜ਼ਾ ਬਿਨਾਂ ਆਈਲਟਸ ਦੇ ਪ੍ਰਾਪਤ ਕਰੋ, ਮੈਗਾ ਸੈਮੀਨਾਰ 1 ਸਤੰਬਰ ਨੂੰ-ਵੀ.ਐਸ.ਐਸ .ਇਮੀਗ੍ਰੇਸ਼ਨ

ਸੁਲਤਾਨਪੁਰ ਲੋਧੀ, 30 ਅਗਸਤ (ਥਿੰਦ)-ਯੂ. ਕੇ.

Ad Position 21
No active advertisement
ਐਮ.ਡੀ. ਸੁਪ੍ਰੀਤ ਸਿੰਘ 31-08-2026
ਸੁਲਤਾਨਪੁਰ ਲੋਧੀ, 30 ਅਗਸਤ (ਥਿੰਦ)-ਯੂ.ਕੇ. ਅਤੇ ਕੋਰੀਆ ਦਾ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਵਿਦਿਆਰਥੀ ਸਤੰਬਰ ਇਨਟੈਕ ਲਈ ਅਪਲਾਈ ਕਰ ਸਕਦੇ ਹਨ | ਜੇਕਰ ਪੜ੍ਹਾਈ ਵਿੱਚ ਦੋ ਤੋਂ ਤਿੰਨ ਸਾਲ ਦਾ ਗੈਪ ਹੈ ਤਾਂ ਵੀ ਸਟੱਡੀ ਵੀਜ਼ਾ ਆਸਾਨੀ ਨਾਲ ਲੱਗ ਸਕਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਪ੍ਰਸਿੱਧ ਇਮੀਗੇ੍ਸ਼ਨ ਸੰਸਥਾ ਵੀ ਐਸ ਐਸ ਇਮੀਗੇ੍ਸ਼ਨ ਦੇ ਐਮ ਡੀ ਸੁਪ੍ਰੀਤ ਸਿੰਘ ਨੇ ਦੱਸਿਆ ਕਿ ਯੂ ਕੇ ਸਰਕਾਰ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਮਿਲਣ ਲਈ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਮਾਪਿਆਂ ਅਤੇ ਬਾਕੀ ਪਰਿਵਾਰ ਨੂੰ ਟੂਰਿਸਟ ਵੀਜ਼ੇ ਦਿੱਤੇ ਜਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਮਾਪੇ ਆਪਣੇ ਪੋਤੇ ਪੋਤੀਆਂ ਨੂੰ ਵੀ ਟੂਰਿਸਟ ਵੀਜ਼ੇ ਤੇ ਨਾਲ ਲੈ ਕੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੀ ਟੂਰਿਸਟ ਵੀਜ਼ੇ ਲੱਗ ਰਹੇ ਹਨ |ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਯੂ ਕੇ ਦੇ ਸਟੱਡੀ ਵੀਜ਼ੇ ਵੀ ਆਸਾਨੀ ਨਾਲ ਲੱਗ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਸਾਊਥ ਕੋਰੀਆ ਵਿੱਚ ਵਿਦਿਆਰਥੀ ਮਾਸਟਰ ਡਿਗਰੀ ਲਈ ਬਿਨਾਂ ਆਈਲੈਟਸ ਅਤੇ ਬਿਨਾਂ ਇੰਟਰਵਿਊ ਤੋਂ ਸਟੱਡੀ ਵੀਜ਼ਾ ਪ੍ਰਾਪਤ ਕਰ ਸਕਦੇ ਹਨ | ਸਟੱਡੀ ਵੀਜ਼ੇ ਲਈ 8 ਤੋਂ 10 ਦਾ ਗੈਪ ਮਨਜ਼ੂਰ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਭਦੀਪ ਕੌਰ, ਮਨਜੀਤ ਕੌਰ ਅਤੇ ਸੋਨਮ ਗਿੱਲ ਨੇ ਸਾਊਥ ਕੋਰੀਆ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਹੈ |ਉਨ੍ਹਾਂ ਦੱਸਿਆ ਕਿ ਵੀਐਸਐਸ ਇਮੀਗ੍ਰੇਸ਼ਨ ਕੋਲ ਪ੍ਰਸਿੱਧ ਵੀਜ਼ਾ ਮਾਹਿਰਾਂ ਦੀ ਟੀਮ ਹੈ ਜੋ ਕਿ ਹਰੇਕ ਉਮੀਦਵਾਰ ਦਾ ਕੇਸ ਅੰਬੈਸੀ ਦੇ ਮਿਆਰਾਂ ਅਨੁਸਾਰ ਤਿਆਰ ਕਰਦੇ ਹਨ | ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਸੁਲਤਾਨਪੁਰ ਲੋਧੀ ਦਫ਼ਤਰ ਵਿਖੇ ਮੈਗਾ ਸੈਮੀਨਾਰ ਲੱਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ­ਨੰਬਰਦਾਰ ਦਰਸ਼ਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਪੰਜਾਬ ਦੀ ਉਦਯੋਗਿਕ ਸ਼ਕਤੀ ਨੂੰ ਬਹਾਲ ਕਰਨ ਲਈ ਭਾਜਪਾ ਵਚਨਬੱਧ ਹੈ - ਮੁਨੀਸ਼ ਧੀਰ
Ad Position 24