10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਣਪਛਾਤੀ ਲਾਸ਼ ਬਰਾਮਦ

ਢਿਲਵਾਂ/ਭੰਡਾਲ ਬੇਟ 10 ਸਤੰਬਰ (ਗੋਬਿੰਦ ਸੁਖੀਜਾ, ਜੋਗਿੰਦਰ ਜਾਤੀਕੇ)-ਥਾਣਾ ਢਿਲਵਾਂ ਦੇ ਏ ਐਸ ਆਈ ਮੂਰਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਪੱਡੇ ਬੇਟ ਨਜ਼ਦੀਕ ਤੋਂ ਬਰਾਮਦ ਕੀਤੀ ਗਈ ਹੈ, ਜਿਸ ਦੀ ਉਮਰ ਕਰੀਬ 35 ਕੁ ਸਾਲ ਹੈ, ਉਸ ਪਾਸੋਂ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ । ਲਾਸ਼ ਨੂੰ 72 ਘੰਟੇ ਲਈ ਪਿੰਡ ਧਾਲੀਵਾਲ ਬੇਟ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ|

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਢਿਲਵਾਂ/ਭੰਡਾਲ ਬੇਟ 10 ਸਤੰਬਰ (ਗੋਬਿੰਦ ਸੁਖੀਜਾ, ਜੋਗਿੰਦਰ ਜਾਤੀਕੇ)-ਥਾਣਾ ਢਿਲਵਾਂ ਦੇ ਏ ਐਸ ਆਈ ਮੂਰਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਪੱਡੇ ਬੇਟ ਨਜ਼ਦੀਕ ਤੋਂ ਬਰਾਮਦ ਕੀਤੀ ਗਈ ਹੈ, ਜਿਸ ਦੀ ਉਮਰ ਕਰੀਬ 35 ਕੁ ਸਾਲ ਹੈ, ਉਸ ਪਾਸੋਂ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ । ਲਾਸ਼ ਨੂੰ 72 ਘੰਟੇ ਲਈ ਪਿੰਡ ਧਾਲੀਵਾਲ ਬੇਟ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ|
Ad Position 22
No active advertisement
ਪਿਛਲੀ ਖ਼ਬਰ ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ-ਵੱਖ ਅਕਾਲੀ ਦਲ, ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਪਰਦਾਵਾਂ ਇਕ ਮੰਚ ’ਤੇ ਇਕੱਤਰ ਹੋਣ-ਜਥ...
Ad Position 24