18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਿੰਡ ਬਾੜੀਆ ਵਿਖੇ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਵਾਲੇ ਨਾ ਬਖਸ਼ੇ ਜਾਣ-ਸਿਮਰਨਜੀਤ ਸਿੰਘ ਮਾਨ

­ਫਗਵਾੜਾ, 17 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਬ-ਡਿਵੀਜਨ ਮਹਿਲਪੁਰ ਦੇ ਲਾਗੇ ਪਿੰਡ ਬਾੜੀਆਂ ਵਿਖੇ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਦੇ ਅਪਮਾਨਜਨਕ ਅਮਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਦੋਸ਼ੀਆਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜਿਸ ਸ਼ਖ਼ਸੀਅਤ ਨੇ ਇਨਸਾਨੀਅਤ, ਮਨੁੱਖਤਾ ਅਤੇ ਅੱਛੇ ਸਮਾਜ ਦੀ ਚਾਹਨਾ ਕਰਦੇ ਹੋਏ ਆਪਣੇ ਜੀਵਨਕਾਲ ਦੌਰਾਨ ਉੱਦਮ ਕੀਤੇ ਹੋਣ ਅਤੇ ਜਿਸ ਨੇ ਸੰਵਿਧਾਨ ਵਿਚ ਵੀ ਅਜਿਹੇ ਵਰਗਾਂ ਦੇ ਹੱਕ ਹਕੂਕਾ ਦੀ ਸੁਰੱਖਿਆ ਲਈ ਕਾਨੂੰਨੀ ਹਿਫ਼ਾਜ਼ਤ ਕੀਤੀ ਹੈ, ਅਜਿਹੀ ਸ਼ਖ਼ਸੀਅਤ ਦੇ ਬੁੱਤ ਤੋੜਨੇ ਜਾਂ ਅਪਮਾਨ ਕਰਨਾ ਕਿਸੇ ਨੂੰ ਵੀ ਸੋਭਾ ਨਹੀਂ ਦਿੰਦਾ |

Ad Position 21
No active advertisement
ਅਜੀਤ ਡੈਸਕ 18-09-2026

Ad Position 22
No active advertisement
ਪਿਛਲੀ ਖ਼ਬਰ ਪਿੰਡ ਡੋਗਰਾਂਵਾਲ ਵਿਖੇ ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲੀ ਅਗਲੀ ਖ਼ਬਰ ਵਿਆਹ ਪੁਰਬ ਮੌਕੇ ਸਜਾਇਆ ਬਰਾਤ ਰੂਪੀ ਨਗਰ ਕੀਰਤਨ ਗੁ: ਕੰਧ ਸਾਹਿਬ ਬਟਾਲਾ ਲਈ ਰਵਾਨਾ
Ad Position 24