25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ੍ਰੀ ਗਣੇਸ਼ ਜਨਮ ਉਤਸਵ ਸਾਡੇ ਜੀਵਨ ਲਈ ਵਿਵੇਕ ਤੇ ਜਾਗਿ੍ਤੀ ਦਾ ਉਤਸਵ ਹੈ-ਸਾਧਵੀ ਜਯੰਤੀ ਭਾਰਤੀ

ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੇ ਸ੍ਰੀ ਮਨੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵਲੋਂ ਸ੍ਰੀ ਮਨੀ ਮਹੇਸ਼ ਮੰਦਰ ਵਿਚ ਤਿੰਨ ਰੋਜ਼ਾ ਸ੍ਰੀ ਗਣੇਸ਼ ਕਥਾ ਕਰਵਾਈ ਗਈ | ਜਿਸ ਦੀ ਸ਼ੁਰੂਆਤ ਸ੍ਰੀ ਗਣੇਸ਼ ਵੰਦਨਾ ਨਾਲ ਹੋਈ | ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ, ਉਨ੍ਹਾਂ ਦੀ ਧਰਮ ਪਤਨੀ ਊਸ਼ਾ ਰਾਣੀ, ਸੁਦੇਸ਼ ਸ਼ਰਮਾ ਤੇ ਉਨ੍ਹਾਂ ਦੀ ਧਰਮ ਪਤਨੀ ਸੋਨੀਆ ਸ਼ਰਮਾ ਸਮੇਤ ਸ੍ਰੀ ਮਨੀ ਮਹੇਸ਼ ਸੇਵਾ ਮੰਡਲ ਦੇ ਮੈਂਬਰਾਂ ਨੇ ਗਣਪਤੀ ਦੀ ਵਿਧੀਵਤ ਪੂਜਾ ਅਰਚਨਾ ਕੀਤੀ | ਬਾਅਦ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਧਵੀ ਜਯੰਤੀ ਭਾਰਤੀ ਨੇ ਕਿਹਾ ਕਿ ਸ੍ਰੀ ਗਣਪਤੀ ਦੀ ਅਗਰ ਪੂਜਾ ਵੀ ਇਕ ਧਾਰਮਿਕ ਉਦੇਸ਼ ਹੈ ਜਿਸ ਨੂੰ ਅਪਣਾਉਣ ਦੇ ਦੋ ਰਸਤੇ ਹਨ, ਪਹਿਲਾ ਸ੍ਰੀ ਗਣਪਤੀ ਨੂੰ ਸਿਰਫ਼ ਸਥੂਲ ਮੂਰਤੀ ਮਨ ਕੇ ਰਵਾਇਤੀ ਤਰੀਕੇ ਨਾਲ ਉਨ੍ਹਾਂ ਦੀ ਪੂਜਾ ਕਰਨਾ, ਦੂਜਾ ਅਗਰ ਪੂਜਾ ਦੇ ਅੰਦਰੂਨੀ ਭਾਗ ਨੂੰ ਸਮਝ ਕੇ ਸ੍ਰੀ ਗਣੇਸ਼ ਨੂੰ ਤੱਤ ਰੂਪ ਵਿਚ ਜਾਣਨਾ ਤੇ ਅਧਿਆਤਮਿਕ ਦੀ ਵਿਗਿਆਨਕ ਪੱਦਤੀ ਅਨੁਸਾਰ ਜੀਵਨ ਦੇ ਅਸਲ ਨਿਸ਼ਾਨੇ ਨੂੰ ਉਪਲਬਧ ਕਰਨਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗਣੇਸ਼ ਜਨਮ ਉਤਸਵ ਸਾਡੇ ਜੀਵਨ ਲਈ ਵਿਵੇਕ ਤੇ ਜਾਗਿ੍ਤੀ ਦਾ ਉਤਸਵ ਹੈ | ਇਸ ਮੌਕੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ, ਵਿਕਾਸ ਗੁਪਤਾ, ਸੰਜੇ ਮਲਹੋਤਰਾ, ਸੰਜੇ ਪਾਸਵਾਨ, ਮੁਕੇਸ਼ ਮੋਨੂੰ, ਜਤਿੰਦਰ ਅਰੋੜਾ, ਸਾਹਿਲ ਜੱਗੀ, ਸੁਨੀਲ ਦੱਤ, ਸ਼ਿਵ ਦਰਸ਼ਨ ਕਪੂਰ, ਪਿਆਰਾ ਲਾਲ, ਵਿਵੇਕ ਆਨੰਦ, ਕੁਲਦੀਪ ਸ਼ਰਮਾ, ਅਨਿਲ ਬਹਿਲ, ਜਸਬੀਰ ਕਾਲਾ ਤੇ ਹੋਰ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ |

Ad Position 21
No active advertisement
ਅਜੀਤ ਡੈਸਕ 25-09-2026

Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਪੀ.ਈ. ਮੋਬਾਈਲ ਐਪ ਦੀ ਵਰਤੋਂ ਹਰੇਕ ਕਰਮਚਾਰੀ ਲਈ ਅਤਿ ਜ਼ਰੂਰੀ-ਰਜੇਸ਼ ਜੌਲੀ
Ad Position 24