27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਹਾਦਰ ਸਿੰਘ ਬੱਲ ਨੂੰ ਵੱਖ-ਵੱਖ ਵਰਗਾਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਕਾਲਾ ਸੰਘਿਆਂ, 26 ਸਤੰਬਰ (ਬਲਜੀਤ ਸਿੰਘ ਸੰਘਾ)-ਰੋਜ਼ਾਨਾ ‘ਅਜੀਤ’ ਦੇ ਏਜੰਸੀ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਸਰਬਜੀਤ ਸਿੰਘ ਬੱਲ ਦੇ ਪਿਤਾ ਸਰਦਾਰ ਬਹਾਦਰ ਸਿੰਘ ਬੱਲ ਨਿਮਿਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ ਨਿੱਝਰਾਂ ਵਿਖੇ ਹੋਈ ਉਪਰੰਤ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨਿੱਝਰ ਅਤੇ ਦੋਨਾਂ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਨੇ ਸਰਦਾਰ ਬਹਾਦਰ ਸਿੰਘ ਬੱਲ ਦੇ ਜੀਵਨ ਤੇ ਚਰਚਾ ਕੀਤੀ ਅਤੇ ਉਨ੍ਹਾਂ ਤੇ ਸੁਭਾਅ, ਅਜੀਤ ਅਖ਼ਬਾਰ ਵਿਖੇ ਬਤੌਰ ਕੰਪਿਊਟਰ ਅਪਰੇਟਰ ਸੇਵਾਵਾਂ ਨਿਭਾਉਂਦਿਆਂ ਲੋਕਾਂ ਨਾਲ ਬਣਾਈ ਸਾਂਝ ਦੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਸਰਦਾਰ ਬੱਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਹਾਜਰਾਂ ਦੇ ਵਿਚ ‘ਅਜੀਤ’ ਦੇ ਕੰਪਿਊਟਰ ਸੈਕਸ਼ਨ ਦੇ ਇੰਚਾਰਜ ਹਰਵਿੰਦਰ ਸਿੰਘ, ਲੇਖਕ ਨਰੋਤਮ ਸਿੰਘ ਜੌਹਲ, ਏਜੰਸੀ ਵਿਭਾਗ ਤੋਂ ਗੁਰਪ੍ਰੀਤ ਸਿੰਘ ਬੱਧਣ, ਹਰਨੇਕ ਸਿੰਘ ਗੱਗੀ ਗੋਬਿੰਦਪੁਰੀ, ਸਰਪੰਚ ਹਰਨੇਕ ਸਿੰਘ ਨਿੱਝਰ, ਦਵਿੰਦਰ ਸਿੰਘ ਨਿਝਰਾ, ਮਨਜਿੰਦਰ ਸਿੰਘ ਚਿੱਟੀ, ਸੁਖਦੇਵ ਸਿੰਘ ਨਿੱਝਰ ਟੂਰ ਟਰੈਵਲ, ਇਸ਼ਤਿਹਾਰ ਵਿਭਾਗ ਤੋਂ ਰਜਿੰਦਰ ਰੰਧਾਵਾ, ਅੰਕਤ ਕੁਮਾਰ, ਜਸਪਾਲ ਸਿੰਘ, ਅਜੀਤ ਸਮਾਚਾਰ ਤੋਂ ਐਡੀਟਰ ਸ੍ਰੀ ਗੁਲਾਟੀ, ਦੋਨਾਂ ਪੱਤਰਕਾਰ ਮੰਚ ਦੇ ਸਰਪ੍ਰਸਤ ਅਮਰਜੀਤ ਸਿੰਘ ਨਿੱਜਰ, ਪ੍ਰਧਾਨ ਬਲਜੀਤ ਸਿੰਘ ਸੰਘਾ, ਜਗਦੀਪ ਸਿੰਘ ਪਿ੍ੰਸ, ਓਾਕਾਰ ਸਿੰਘ ਭੰਗੂ, ਜਗਬੀਰ ਸਿੰਘ ਭੰਗੂ, ਸੁਰਜੀਤ ਸਿੰਘ ਬੱਲ ਆਦਿ ਵੀ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 27-09-2026

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕਪੁਰਾ ’ਚ ਨੌਜਵਾਨ ਕੋਲੋਂ ਮੋਬਾਈਲ ਤੇ 3 ਹਜ਼ਾਰ ਰੁਪਏ ਖੋਹੇ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵਲੋਂ ਆਰ.ਸੀ.ਐਫ. ਵਿਚ ਇਨਕਲਾਬੀ ਨਾਟਕ ਮੇਲਾ ਭਲਕੇ
Ad Position 24