ਜਾਗਰਣ ਕਮੇਟੀ ਨੇ ਸਾਲਾਨਾ ਜਾਗਰਣ ਕਰਵਾਇਆ
ਹੁਸੈਨਪੁਰ, 30 ਸਤੰਬਰ (ਤਰਲੋਚਨ ਸਿੰਘ ਸੋਢੀ)-ਜਾਗਰਣ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜਾਗਰਣ ਕਰਵਾਇਆ ਗਿਆ | ਇਸ ਜਾਗਰਣ ਦੌਰਾਨ ਗਾਇਕ ਅਮਰਿੰਦਰ ਬੌਬੀ ਅਤੇ ਸ੍ਰੀ ਆਦਰਸ਼ ਦੁਰਗਾ ਭਜਨ ਮੰਡਲੀ ਨਕੋਦਰ ਵਲੋਂ ਸਾਰੀ ਰਾਤ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ | ਇਸੇ ਦੌਰਾਨ ਜਾਗਰਣ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਜਾਗਰਣ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਰਲ-ਮਿਲ ਕੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ | ਇਸ ਜਾਗਰਣ ਨੂੰ ਸਫ਼ਲ ਬਣਾਉਣ ਵਿਚ ਸਾਬਕਾ ਮੇਅਰ ਕੁਲਵੰਤ ਕੌਰ, ਐਮ. ਸੀ.
ਹੁਸੈਨਪੁਰ, 30 ਸਤੰਬਰ (ਤਰਲੋਚਨ ਸਿੰਘ ਸੋਢੀ)-ਜਾਗਰਣ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜਾਗਰਣ ਕਰਵਾਇਆ ਗਿਆ | ਇਸ ਜਾਗਰਣ ਦੌਰਾਨ ਗਾਇਕ ਅਮਰਿੰਦਰ ਬੌਬੀ ਅਤੇ ਸ੍ਰੀ ਆਦਰਸ਼ ਦੁਰਗਾ ਭਜਨ ਮੰਡਲੀ ਨਕੋਦਰ ਵਲੋਂ ਸਾਰੀ ਰਾਤ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ | ਇਸੇ ਦੌਰਾਨ ਜਾਗਰਣ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਜਾਗਰਣ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਰਲ-ਮਿਲ ਕੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ | ਇਸ ਜਾਗਰਣ ਨੂੰ ਸਫ਼ਲ ਬਣਾਉਣ ਵਿਚ ਸਾਬਕਾ ਮੇਅਰ ਕੁਲਵੰਤ ਕੌਰ, ਐਮ. ਸੀ. ਰਾਜਬੀਰ ਸਿੰਘ ਬਾਵਾ, ਇੰਦਰਜੀਤ ਸ਼ਰਮਾ, ਇੰਦਰਪਾਲ ਮਨਚੰਦਾ, ਵਿਨੋਦ ਕੁਮਾਰ ਮਨਚੰਦਾ ਕਰਿਆਨਾ ਸਟੋਰ ਆਰ. ਸੀ. ਐਫ਼., ਯੋਗੇਸ਼ ਸੋਨੀ, ਅਨਮੋਲ ਸ਼ਰਮਾ ਜੀ, ਹਰਜਿ ੰਦਰ ਰੰਧਾਵਾ, ਹੈਪੀ, ਮਨੀ ਥਿੰਦ, ਤਰਸੇਮ ਹਰੀ, ਯਸ਼, ਅਮਿੱਤ, ਕਰਨ ਗਿੱਲ, ਮੁਨੀਸ਼, ਦਵਿੰਦਰ, ਸਤਨਾਮ ਸਿੰਘ, ਧਰਮਿੰਦਰ ਕਾਕਾ, ਵਿਕਾਸ ਸ਼ਰਮਾ, ਨਿਖਿਲ ਸ਼ਰਮਾ, ਉਮੇਸ਼ ਸ਼ਰਮਾ, ਸੁਨੀਤਾ, ਪੂਨਮ, ਕਿ੍ਸ਼ਨ ਕੁਮਾਰ, ਮਨਦੀਪ ਸਿੰਘ ਅਤੇ ਸਮੂਹ ਸੰਗਤਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |