07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰੋਹਿਤ ਸੂਦ ਦੀ ਅਗਵਾਈ ਹੇਠ ਧਾਰਮਿਕ ਸਥਾਨ ਲਈ ਬੱਸਾਂ ਰਵਾਨਾ

ਸੁਲਤਾਨਪੁਰ ਲੋਧੀ, 6 ਅਕਤੂਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਰੋਹਿਤ ਸੂਦ ਦੀ ਅਗਵਾਈ ਹੇਠ ਮੁਫ਼ਤ ਧਾਰਮਿਕ ਯਾਤਰਾ ਕਰਵਾਈ ਗਈ | ਇਸ ਮੌਕੇ ਦੋ ਬੱਸਾਂ ਰਾਮਗੜ੍ਹੀਆ ਚੌਕ, ਸੁਲਤਾਨਪੁਰ ਲੋਧੀ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਈਆਂ | ਇਸ ਮੌਕੇ ਰੋਹਿਤ ਸੂਦ ਨੇ ਦੱਸਿਆ ਕਿ ਇਹ ਪਹਿਲੀ ਯਾਤਰਾ ਬੰਗਾ ਨੇੜੇ ਰਾਜਾ ਸਾਹਿਬ ਦੇ ਦਰਬਾਰ ਅਤੇ ਗੁਰਦੁਆਰਾ ਨਵ ਕੰਵਲ ਸਾਹਿਬ ਦੇ ਦਰਸ਼ਨਾਂ ਲਈ ਮੁਫ਼ਤ ਲਿਜਾਈਆਂ ਜਾ ਰਹੀਆਂ ਹਨ | ਮਾਰਗ ਵਿਚ ਸੰਗਤਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਸੂਦ ਪਰਿਵਾਰ ਵੱਲੋਂ ਕੀਤਾ ਗਿਆ ਸੀ | ਇਸ ਮੌਕੇ ਰੋਹਿਤ ਸੂਦ ਤੋਂ ਇਲਾਵਾ ਕਮਲੇਸ਼ ਸੂਦ, ਰਾਜੇਸ਼ ਕੁਮਾਰ ਰਿਮੀ, ਗੁਰਦੀਪ ਰਾਜ, ਡਾਕਟਰ ਬਲਰਾਮ ਪੁਰੀ, ਮਾਸਟਰ ਅਸ਼ਵਨੀ ਕੁਮਾਰ, ਸੰਨੀ ਜੋਸ਼ੀ, ਮੋਨੂੰ ਠੁਕਰਾਲ, ਰਾਜਕੁਮਾਰ ਅਰੋੜਾ, ਪੰਕਜ ਸਹੋਤਾ, ਕਾਵਯਾ, ਪਰਮਜੀਤ ਪੰਮਾ ਆਦਿ ਵੀ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 07-10-2026

Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਸਟੇਟ ਬਾਡੀ ਪੰਜਾਬ ਨੇ ਵਰਲਡ ਟੀਚਰ ਡੇ ਮਨਾਇਆ ਅਗਲੀ ਖ਼ਬਰ ਝਟਕਈਆਂ ਚੌਕ ਤੋਂ ਮੁਹੱਲਾ ਅਰੋੜਾ ਰਸਤਾ ਸੜਕ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ
Ad Position 24