18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰਕਾਰੀ ਸੀਨੀਅਰ ਸੈਕੰਡਰੀ ਤਲਵੰਡੀ ਚੌਧਰੀਆਂ ਵਿਖੇ ਕਰਵਾਇਆ ਹੈਪੀ ਯਾਦਗਾਰੀ ਵਾਲੀਬਾਲ ਟੂਰਨਾਮੈਂਟ

ਤਲਵੰਡੀ ਚੌਧਰੀਆਂ, 18 ਅਕਤੂਬਰ (ਪਰਸਨ ਲਾਲ ਭੋਲਾ)-ਖੇਡ ਮੈਦਾਨਾਂ ਚੋਂ ਖਿਡਾਰੀਆਂ ਨੂੰ ਤੰਦਰੁਸਤੀ ਹੀ ਨਹੀਂ ਮਿਲਦੀ ਸਗੋਂ ਨਸ਼ਿਆਂ ਤੋਂ ਵੀ ਨੌਜਵਾਨ ਬਚੇ ਰਹਿੰਦੇ ਹਨ | ਖੇਡਾਂ ਹੀ ਮਨੁੱਖ ਦੀ ਜ਼ਿੰਦਗੀ ਵਿਚ ਉਸਾਰੂ ਸੋਚ ਨੂੰ ਜਨਮ ਦਿੰਦੀਆਂ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਪਣੇ ਸਮੇਂ ਦੇ ਰਹੇ ਉੱਘੇ ਅੰਤਰਰਾਸ਼ਟਰੀ ਖਿਡਾਰੀ ਤੇ ਮਹਾਰਾਜਾ ਸ਼ੇਰੇ ਪੰਜਾਬ ਕਬੱਡੀ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਲਵੰਡੀ ਚੌਧਰੀਆਂ ਵਿਖੇ ਸ਼ੁਰੂ ਹੋਏ ਹੈਪੀ ਯਾਦਗਾਰੀ ਵਾਲੀਬਾਲ ਦੇ ਟੂਰਨਾਮੈਂਟ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਕਹੇ | ਅਸ਼ੀਰਵਾਦ ਦੇਣ ਵਾਲਿਆਂ ਵਿਚ ਸਰਪੰਚ ਬਲਵਿੰਦਰ ਸਿੰਘ ਲੱਡੂ, ਜੀਤ ਸਿੰਘ ਸਾਬਕਾ ਵਾਲੀਬਾਲ ਖਿਡਾਰੀ, ਰੇਸ਼ਮ ਸਿੰਘ ਸਾਬਕਾ ਕਬੱਡੀ ਖਿਡਾਰੀ, ਰਸ਼ਪਾਲ ਸਿੰਘ ਕਾਲਾ ਜਰਮਨ ਕਬੱਡੀ ਪ੍ਰਮੋਟਰ, ਬਲਵਿੰਦਰ ਸਿੰਘ ਤੁੜ, ਹਰਦਿਆਲ ਸਿੰਘ ਨਿਹਾਲਾ, ਧੀਰਜ ਕੁਮਾਰ ਸ਼ਰਮਾ ਮੈਂਬਰ ਪੰਚਾਇਤ, ਸਰਬਜੀਤ ਸਿੰਘ ਸੱਬਾ ਮੈਂਬਰ ਪੰਚਾਇਤ, ਵਿਨੋਦ ਕੁਮਾਰ ਪੰਜਾਬ ਪੁਲਿਸ, ਜ਼ਿਲ੍ਹਾ ਕੋਆਰਡੀਨੇਟਰ ਗੁਰਵਿੰਦਰ ਕੌਰ, ਸਾਬਕਾ ਮੈਂਬਰ ਬਲਵਿੰਦਰ ਕੌਰ ਸੰਧੂ, ਅਮਰਜੀਤ ਸਿੰਘ ਫ਼ੌਜੀ ਸਨ | ਖ਼ਬਰ ਲਿਖਣ ਤੱਕ 12 ਟੀਮਾਂ ਨੇ ਆਪਣੇ ਪਹਿਲੇ ਰਾਊਾਡ ਦੇ ਮੈਚ ਖੇਡੇ ਅਤੇ ਵਿਰੋਧੀਆਂ ਨੂੰ ਹਰਾਇਆ | ਸਮੂਹ ਆਏ ਪਤਵੰਤਿਆਂ ਵੱਲੋਂ ਵਾਲੀਬਾਲ ਟੂਰਨਾਮੈਂਟ ਲਈ ਵੀਰਪਾਲ ਵਾਲੀਬਾਲ ਕੋਚ ਅਤੇ ਉਸ ਦੇ ਸਾਥੀ ਪ੍ਰਬੰਧਕਾਂ ਦੀ ਆਰਥਿਕ ਸਹਾਇਤਾ ਕੀਤੀ | ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਲਵੰਡੀ ਚੌਧਰੀਆਂ ਦੇ ਪਿ੍ੰਸੀਪਲ ਸ਼ਸ਼ੀ ਕੁਮਾਰ, ਅਵਤਾਰ ਸਿੰਘ, ਅਮਰੀਕ ਸਿੰਘ ਅਤੇ ਸਮੁੱਚੇ ਸਟਾਫ਼ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਸੁਰਿੰਦਰ ਕੌਰ ਸੰਧੂ, ਸਰਬਜੀਤ ਸਿੰਘ ਸੰਧੂ ਸਪੇਨ , ਕਮਲਜੀਤ ਸਿੰਘ ਬਬਲਾ, ਲਖਵਿੰਦਰ ਸਿੰਘ ਲੱਖਾ, ਰਜਿੰਦਰ ਸਿੰਘ ਭਾਰਜ, ਸਰਬਜੀਤ ਛੱਬਾ, ਰਣਜੀਤ ਸਿੰਘ ਰਾਜਾ, ਸੁਖਦੇਵ ਸਿੰਘ ਥਾਣਾ, ਸਤਨਾਮ ਸਿੰਘ ਸਾਬੀ ਸਾਰੇ ਮੈਂਬਰ ਪੰਚਾਇਤ, ਰਣਜੀਤ ਸਿੰਘ ਨੰਡਾ ਕਬੱਡੀ ਪ੍ਰਮੋਟਰ, ਜਗੀਰ ਸਿੰਘ ਲੰਬੜ ਸਾਬਕਾ ਉਪ ਚੇਅਰਮੈਨ ਮਿਲਕ ਪਲਾਂਟ ਵੇਰਕਾ, ਕੀਰਤਨਪਾਲ ਸਿੰਘ, ਲਖਵਿੰਦਰ ਸਿੰਘ ਰਤਨਪਾਲ, ਕਾਲਾ ਜੱਟ, ਸੁੱਚਾ ਸਿੰਘ, ਸਰੂਪ ਸਿੰਘ ਟਿੱਬਾ, ਮਨਦੀਪ ਸਿੰਘ ਮੋਨੂੰ, ਲਵਪ੍ਰੀਤ ਸੰਧੂ, ਨੰਬਰਦਾਰ ਓਮ ਪ੍ਰਕਾਸ਼, ਰੁਪਿੰਦਰ ਸਿੰਘ ਗੋਪੀਪੁਰੀਆ, ਨਿਰਭੈ ਸਿੰਘ, ਬੱਬੂ ਸੈਂਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਵਾਲੀਬਾਲ ਮੈਚਾਂ ਦੀ ਕੁਮੈਂਟਰੀ ਸੰਧੂ ਬ੍ਰਹਮਪੁਰਾ, ਮਿੰਟੂ ਰਾਜਗੜ੍ਹ, ਮਲਕੀਤ ਬਿਜਲੀ ਨੰਗਲ, ਰੇਸ਼ਮ ਬੁਰਜ ਖ਼ਲੀਫ਼ਾ ਵੱਲੋਂ ਕੀਤੀ ਜਾ ਰਹੀ ਸੀ | ਵੀਰਪਾਲ ਕੋਚ ਵੱਲੋਂ ਆਏ ਸਾਰੇ ਪਤਵੰਤਿਆਂ ਦਾ ਸਹਿਯੋਗ ਦੇਣ ਤੇ ਸਮਾਂ ਕੱਢ ਕੇ ਹਾਜ਼ਰੀ ਭਰਨ ਦਾ ਧੰਨਵਾਦ ਕੀਤਾ |

Ad Position 21
No active advertisement
ਅਜੀਤ ਡੈਸਕ 19-10-2026

Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਮਜ਼ਬੂਤ-ਥਾਣਾ ਮੁਖੀ ਜਸਦੀਪ ਸਿੰਘ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਜ਼ਖਮੀ
Ad Position 24