20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕੁੰਭਕਰਨ ਤੇ ਮੇਘਨਾਦ ਵੱਧ ਨਾਟਕ ਦਾ ਮੰਚਨ

ਕਪੂਰਥਲਾ, 20ੀ ਅਕਤੂਬਰ (ਸਡਾਨਾ)-ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ 96ਵੇਂ ਦੁਸਹਿਰਾ ਸਮਾਗਮ ਸਬੰਧੀ ਦੇਵੀ ਤਲਾਬ ਵਿਖੇ ਚੱਲ ਰਹੇ ਰਾਮ ਲੀਲਾ ਦੇ ਮੰਚਨ ਤਹਿਤ ਅੱਜ ਕੁੰਭਕਰਨ ਤੇ ਮੇਘਨਾਥ ਵੱਧ ਨਾਟਕ ਖੇਡਿਆ ਗਿਆ | ਇਸ ਮੌਕੇ ਰਾਮ ਲੀਲਾ ਦੇ ਪਾਤਰਾਂ ਨੇ ਬਹੁਤ ਹੀ ਸੁੰਦਰ ਪੇਸ਼ਕਾਰੀ ਕੀਤੀ ਤੇ ਹਾਜ਼ਰਾਂ ਨੇ ਇਸ ਰਾਮ ਲੀਲਾ ਦਾ ਆਨੰਦ ਮਾਣਿਆ | ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰ ਸਬੰਧੀ ਮੁੱਖ ਸਮਾਗਮ ਵੀ ਦੇਵੀ ਤਲਾਬ ਦੇ ਮੈਦਾਨ ਵਿਖੇ ਹੀ ਹੋਵੇਗਾ | ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਖੋਹ ਕੇ ਲੈ ਜਾਣ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾ ਵਾਰ ਮੀਟਿੰਗ
Ad Position 24