ਜਲੰਧਰ ਇੰਟਰਪਰਾਈਜ਼ਜ਼ ਵਲੋਂ ਦੀਵਾਲੀ ਮੌਕੇ ਲਗਾਈ ਇਲੈੱਕਟ੍ਰਾਨਿਕ ਉਤਪਾਦਾਂ ਦੀ ਸੇਲ ਨੂੰ ਗ੍ਰਾਹਕਾਂ ਵਲੋਂ ਜ਼ਬਰਦਸਤ ਹੁੰਗਾਰਾ
ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ’ਤੇ ਸਥਿਤ ਇਲੈੱਕਟ੍ਰਾਨਿਕ ਉਤਪਾਦਾਂ ਦੇ ਇਲਾਕੇ ਦੇ ਸਭ ਤੋਂ ਵੱਡੇ ਸ਼ੋਅਰੂਮ ਜਲੰਧਰ ਇੰਟਰਪਰਾਈਜ਼ਜ਼ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਸੇਲ, ਜਿਸ ’ਚ ਐਲ. ਈ.
ਜ
ਜਲੰਧਰ ਇੰਟਰਪਰਾਈਜ਼ਜ਼ ਸੁਲਤਾਨਪੁਰ ਲੋਧੀ ਦੇ ਐਮ ਡੀ ਮਨਮੋਹਨ ਸਿੰਘ ਕੁੰਦਨ ਟੀ ਵੀ ਵਾਲੇ ਦੀਵਾਲੀ ਮੌਕੇ ਲਗਾਈ ਸੇਲ ਦੌਰਾਨ ਇਕ ਗ੍ਰਾਹਕ ਨੂੰ ਸੈਮਸੰਗ ਦੀ 100 ਇੰਚੀ ਐਲ.ਈ.ਡੀ. ਦਿੰਦੇ ਹੋਏ। ਤਸਵੀਰ : ਲਾਡੀ ਸਟੂਡੀਓ
06-11-2026
ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ’ਤੇ ਸਥਿਤ ਇਲੈੱਕਟ੍ਰਾਨਿਕ ਉਤਪਾਦਾਂ ਦੇ ਇਲਾਕੇ ਦੇ ਸਭ ਤੋਂ ਵੱਡੇ ਸ਼ੋਅਰੂਮ ਜਲੰਧਰ ਇੰਟਰਪਰਾਈਜ਼ਜ਼ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਸੇਲ, ਜਿਸ ’ਚ ਐਲ.ਈ.ਡੀ., ਫ਼ਰਿਜਾਂ, ਵਾਸ਼ਿੰਗ ਮਸ਼ੀਨਾਂ, ਏ.ਸੀ., ਇਨਵਰਟਰ, ਬੈਟਰੀਆਂ ਆਦਿ ਨੂੰ ਖ਼ਰੀਦਣ ਲਈ ਗ੍ਰਾਹਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਜਲੰਧਰ ਇੰਟਰਪਰਾਈਜ਼ਜ਼ ਦੇ ਐਮ.ਡੀ. ਮਨਮੋਹਨ ਸਿੰਘ ਕੁੰਦਨ ਟੀ.ਵੀ. ਵਾਲਿਆਂ ਨੇ ਦੱਸਿਆ ਕਿ ਰੌਸ਼ਨੀਆਂ ਦੇ ਤਿਉਹਾਰ ਮੌਕੇ ਗ੍ਰਾਹਕਾਂ ਦੀਆਂ ਖ਼ੁਸ਼ੀਆਂ ਨੂੰ ਹੋਰ ਦੁੱਗਣਾ ਕਰਨ ਲਈ ਸੈਮਸੰਗ, ਐਲ.ਜੀ., ਮਿਤਸੁਬਿਸ਼ੀ, ਹਿਟੈਚੀ, ਉਨੀਡਾ, ਵਰਲਪੂਲ, ਸਨਸੂਈ, ਟਾਟਾ, ਕੈਰੀਅਰ, ਹੇਅਰ, ਬਜਾਜ ਆਦਿ ਦੇ ਸਾਰੇ ਉਤਪਾਦਾਂ ਉੱਪਰ 25 ਫ਼ੀਸਦੀ ਛੋਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਾਹਕਾਂ ਨੂੰ ਸਾਰੇ ਇਲੈੱਕਟ੍ਰਾਨਿਕ ਉਤਪਾਦਾਂ ’ਤੇ ਸਰਵਿਸ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਦੀ ਸਹੂਲਤ ਲਈ ਫਾਈਨਾਂਸ ਦੀ ਸਹੂਲਤ ਵੀ ਜਲੰਧਰ ਇੰਟਰਪਰਾਈਜ਼ਜ਼ ਵੱਲੋਂ ਇਸ ਮੌਕੇ ਦਿੱਤੀ ਜਾ ਰਹੀ, ਜਿਸ ਉਪਰ ਬਹੁਤ ਘੱਟ ਵਿਆਜ਼ ਲਾਇਆ ਜਾ ਰਿਹਾ ਹੈ। ਇਸ ਮੌਕੇ ਗ੍ਰਾਹਕਾਂ ਨੂੰ ਸੈਮਸੰਗ ਕੰਪਨੀ ਦੀ ਆਧੁਨਿਕ 100 ਇੰਚੀ ਐਲ.ਈ.ਡੀ. ਭੇਟ ਕੀਤੀ ਗਈ ਜੋ ਕਿ ਜ਼ਿਲ੍ਹੇ ਵਿਚ ਕਿਸੇ ਵੀ ਸ਼ੋਅਰੂਮ ਵਲੋਂ ਵਿੱਕਰੀ ਕੀਤਾ ਗਿਆ ਪਹਿਲਾ ਉਤਪਾਦ ਹੈ। ਉਨ੍ਹਾਂ ਦੱਸਿਆ ਕਿ ਇਹ ਸੇਲ 12 ਨਵੰਬਰ ਤੱਕ ਜਾਰੀ ਰਹੇਗਾ। ਇਸ ਮੌਕੇ ਗ੍ਰਾਹਕਾਂ ਨੂੰ ਖ਼ਰੀਦ ਕਰਨ ਤੇ ਵਿਸ਼ੇਸ਼ ਗਿਫ਼ਟ ਵੀ ਦਿੱਤੇ ਜਾਣਗੇ।