11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭੁਲੱਥ ’ਚ ਛੱਠ ਪੂਜਾ ਸੰਬੰਧੀ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ

ਭੁਲੱਥ, 10 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵੇਈਂ ਘਾਟ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੱਠ ਪੂਜਾ ਦਾ ਤਿਉਹਾਰ ਮਨਾਉਣ ਸਬੰਧੀ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਠੇਕੇਦਾਰ ਅਬਦੇਸ਼ ਕੁਮਾਰ ਯਾਦਵ ਤੇ ਵੇਈਂ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ 15 ਤੇ 16 ਨਵੰਬਰ ਨੂੰ ਵੇਈਂ ਘਾਟ ’ਤੇ ਛੱਠ ਪੂਜਾ ਸੰਗਤਾਂ ਵੱਲੋਂ ਧੂਮ ਧਾਮ ਨਾਲ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 11-11-2026
ਭੁਲੱਥ, 10 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵੇਈਂ ਘਾਟ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੱਠ ਪੂਜਾ ਦਾ ਤਿਉਹਾਰ ਮਨਾਉਣ ਸਬੰਧੀ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਠੇਕੇਦਾਰ ਅਬਦੇਸ਼ ਕੁਮਾਰ ਯਾਦਵ ਤੇ ਵੇਈਂ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ 15 ਤੇ 16 ਨਵੰਬਰ ਨੂੰ ਵੇਈਂ ਘਾਟ ’ਤੇ ਛੱਠ ਪੂਜਾ ਸੰਗਤਾਂ ਵੱਲੋਂ ਧੂਮ ਧਾਮ ਨਾਲ ਕਰਵਾਈ ਜਾ ਰਹੀ ਹੈ। ਇਸ ਸਬੰਧੀ ਥਾਣਾ ਭੁਲੱਥ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਜਾਵੇਗੀ। 15 ਅਕਤੂਬਰ ਨੂੰ ਸ਼ਾਮ ਦੇ ਸਮੇਂ ਡੁੱਬਦੇ ਸੂਰਜ ਨੂੰ ਅਰਗ ਦਿੱਤੇ ਜਾਣਗੇ ਤੇ 16 ਅਕਤੂਬਰ ਸਵੇਰੇ ਚਡ਼੍ਹਦੇ ਸੂਰਜ ਨੂੰ ਅਰਗ ਦਿੱਤੇ ਜਾਣਗੇ। ਇਸ ਮੌਕੇ ਰਾਜੂ, ਅਰਵਿੰਦਰ ਕੁਮਾਰ, ਸੰਤ ਰਾਮ, ਅਵਰਿੰਦਰ, ਧਰਮ ਰਾਜ ਸੁਭਾਸ਼ ਯਾਦਵ ,ਸ਼ੰਕਰ ਸਾਈ, ਰਾਜੂ ਅਮਰਕੇਸ਼ ਕੁਮਾਰ, ਸਿਕੰਦਰ ਭਲਵਾਨ ਅਵਤਾਰ ਯਾਦਵ, ਬਲਵਿੰਦਰ ਸਿੰਘ, ਰਣਜੀਤ ਮਹਿੰਦੀ ਵਾਲਾ, ਸੰਤੋਸ਼ ਠਾਕੁਰ, ਬਿਹਾਰੀ ਲਾਲ, ਲਾਲੂ ਬਾਬੂ ਮਹਿੰਦੀ ਵਾਲਾ, ਮਰਵਾਨ ਬਾਬੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਸੁਲਤਾਨਪੁਰ ਲੋਧੀ ’ਚ 13 ਨੂੰ-ਜਸਪ੍ਰੀਤ ਕੌਰ ਅਗਲੀ ਖ਼ਬਰ ਬੰਦੀ ਛੋਡ਼ ਦਿਵਸ ਤੇ ਦੀਵਾਲੀ ਦੇ ਤਿਉਹਾਰ ਸਬੰਧੀ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ’ਚ ਸਮਾਗਮ ਬਾਬਾ ਲੀਡਰ ਸਿੰਘ ਵਲੋਂ...
Ad Position 24