ਕਤਲ ਕੇਸ ’ ਚ ਲੋੜੀਂਦੇ ਦੋ ਵਿਅਕਤੀ ਕਾਬੂ ਵਾਰਦਾਤ ’ਚ ਵਰਤੀ ਰਾਡ ਤੇ ਦਾਤਰ ਬਰਾਮਦ
ਭੁਲੱਥ, 12 ਨਵੰਬਰ (ਮਨਜੀਤ ਸਿੰਘ ਰਤਨ)- ਭੁਲੱਥ ਪੁਲਿਸ ਵਲੋਂ ਕਤਲ ਕੇਸ ’ਚ ਲੋਡ਼ੀਂਦੇ ਦੋ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.
ਭੁਲੱਥ ਪੁਲਿਸ ਵਲੋਂ ਕਤਲ ਕੇਸ ’ਚ ਕਾਬੂ ਕੀਤੇ ਗਏ ਦੋ ਲੋਡ਼ੀਂਦੇ ਦੋ ਵਿਅਕਤੀ ਐਸ.ਐਚ.ਓ. ਹਰਜਿੰਦਰ ਸਿੰਘ ਤੇ ਪੁਲਿਸ ਪਾਰਟੀ ਨਾਲ। ਤਸਵੀਰ: ਮਨਜੀਤ ਸਟੂਡੀਓ
13-11-2026