12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਨਰਿੰਦਰ ਸਿੰਘ ਬਾਜਵਾ ਬਰੈਂਟ ਕੌਂਸਲ ਆਫ ਲੰਡਨ ਦੇ ਡਿਪਟੀ ਮੇਅਰ ਬਣੇ

ਲੰਡਨ, 9 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਮੇਂ ਸਮੇਂ ਤੋਂ ਲੰਡਨ ਸਿਆਸਤ ਵਿਚ ਸਰਗਰਮੀ ਨਾਲ ਵਿਚਰਨ ਵਾਲੇ ਕੌਂਸਲਰ ਨਰਿੰਦਰ ਸਿੰਘ ਬਾਜਵਾ ਬਰੈਂਟ ਕੌਂਸਲ ਆਫ ਲੰਡਨ ਦੇ ਡਿਪਟੀ ਮੇਅਰ ਚੁਣੇ ਗਏ...

Ad Position 21
No active advertisement
ਅਜੀਤ ਡੈਸਕ 09-07-2025

ਲੰਡਨ, 9 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਮੇਂ ਸਮੇਂ ਤੋਂ ਲੰਡਨ ਸਿਆਸਤ ਵਿਚ ਸਰਗਰਮੀ ਨਾਲ ਵਿਚਰਨ ਵਾਲੇ ਕੌਂਸਲਰ ਨਰਿੰਦਰ ਸਿੰਘ ਬਾਜਵਾ ਬਰੈਂਟ ਕੌਂਸਲ ਆਫ ਲੰਡਨ ਦੇ ਡਿਪਟੀ ਮੇਅਰ ਚੁਣੇ ਗਏ ਹਨ | 41 ਸਾਲ ਤੋਂ ਯੂ.ਕੇ. ਵਿਚ ਰਹਿ ਰਹੇ ਨਰਿੰਦਰ ਸਿੰਘ ਬਾਜਵਾ ਪੰਜਾਬ ਦੇ ਪਿੰਡ ਮਹਾਂਦੀਆਂ ਨੇੜੇ ਬੱਸੀ ਪਠਾਣਾ ਦੇ ਜੰਮਪਲ ਹਨ | ਨਰਿੰਦਰ ਸਿੰਘ 11 ਸਾਲ ਤੋਂ ਲੇਬਰ ਪਾਰਟੀ ਦੇ ਮੈਂਬਰ ਹਨ ਅਤੇ ਉਨ੍ਹਾਂ 10 ਸਾਲ ਬਰੈਂਟ ਬਰਾਂਚ ਦੇ ਚੇਅਰਮੈਨ ਵਜੋਂ ਸੇਵਾਵਾਂ ਦਿੱਤੀਆਂ | ਮਈ 2022 ਵਿਚ ਉਹ ਕੌਂਸਲਰ ਚੁਣੇ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਸੀ. ਟੈਸਟ ਦਰਜਾਬੰਦੀ 'ਚ ਸ਼ੁਭਮਨ ਗਿੱਲ ਟਾਪ-10 'ਚ ਸ਼ਾਮਿਲ ਅਗਲੀ ਖ਼ਬਰ ਐਪਲ ਨੇ ਭਾਰਤੀ ਮੂਲ ਦੇ ਸਾਬੀਹ ਖਾਨ ਨੂੰ ਨਵਾਂ ਸੀ.ਓ.ਓ. ਬਣਾਇਆ
Ad Position 24