07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵੀਅਤਨਾਮ : ਕਿਸ਼ਤੀ ਪਲਟਣ ਕਾਰਨ ਢਾਈ ਦਰਜਨ ਤੋਂ ਵੱਧ ਮੌਤਾਂ, ਕਈ ਲਾਪਤਾ

ਹਨੋਈ (ਵੀਅਤਨਾਮ), 19 ਜੁਲਾਈ - ਵੀਅਤਨਾਮ ਵਿਚ ਖਰਾਬ ਮੌਸਮ ਦੌਰਾਨ ਇਕ ਸੈਲਾਨੀ ਕਿਸ਼ਤੀ ਦੇ ਪਲਟਣ ਤੋਂ ਬਾਅਦ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਅਜੇ ਵੀ ਲਾਪਤਾ ਹਨ...

Ad Position 21
No active advertisement
ਅਜੀਤ ਡੈਸਕ 19-07-2025

ਹਨੋਈ (ਵੀਅਤਨਾਮ), 19 ਜੁਲਾਈ - ਵੀਅਤਨਾਮ ਵਿਚ ਖਰਾਬ ਮੌਸਮ ਦੌਰਾਨ ਇਕ ਸੈਲਾਨੀ ਕਿਸ਼ਤੀ ਦੇ ਪਲਟਣ ਤੋਂ ਬਾਅਦ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਅਜੇ ਵੀ ਲਾਪਤਾ ਹਨ।
ਇਹ ਘਟਨਾ ਦੇਸ਼ ਦੇ ਉੱਤਰ ਵਿਚ ਇਕ ਪ੍ਰਸਿੱਧ ਸੈਲਾਨੀ ਸਥਾਨ ਹਾ ਲੋਂਗ ਬੇ ਵਿਚ ਵਾਪਰੀ। ਜ਼ਿਆਦਾਤਰ ਯਾਤਰੀ ਕਥਿਤ ਤੌਰ 'ਤੇ ਰਾਜਧਾਨੀ ਹਨੋਈ ਤੋਂ ਆਉਣ ਵਾਲੇ ਵੀਅਤਨਾਮੀ ਪਰਿਵਾਰਾਂ ਵਿਚੋਂ ਸਨ। ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਕਾਰਨ ਬਚੇ ਲੋਕਾਂ ਦੀ ਭਾਲ ਵਿਚ ਰੁਕਾਵਟ ਆ ਰਹੀ ਹੈ, ਪਰ ਹੁਣ ਤੱਕ 11 ਲੋਕਾਂ ਨੂੰ ਪਾਣੀ ਵਿਚੋਂ ਜ਼ਿੰਦਾ ਕੱਢ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ENG-W vs IND-W 2nd ODI: ਇੰਗਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਲਈ ਮੈਨਚੈਸਟਰ ਪਹੁੰਚੀ ਭਾਰਤੀ ਕ੍ਰਿਕਟ ਟੀਮ
Ad Position 24