07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਚੈਤਨਯ ਦੀ ਗ੍ਰਿਫ਼ਤਾਰੀ ਤੋਂ ਬਾਅਦ, ਰਾਹੁਲ ਗਾਂਧੀ ਮੈਨੂੰ ਫ਼ੋਨ ਕਰਨ ਵਾਲੇ ਪਹਿਲੇ ਵਿਅਕਤੀ ਸਨ - ਭੁਪੇਸ਼ ਬਘੇਲ

ਰਾਏਪੁਰ (ਛੱਤੀਸਗੜ੍ਹ), 20 ਜੁਲਾਈ - ਆਪਣੇ ਪੁੱਤਰ ਚੈਤਨਯ ਬਘੇਲ ਦੀ ਗ੍ਰਿਫ਼ਤਾਰੀ 'ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਕਹਿੰਦੇ ਹਨ, "ਸਿਰਫ਼ ਈਡੀ ਹੀ ਨਹੀਂ, ਸਗੋਂ ਈਓਡਬਲਯੂ...

Ad Position 21
No active advertisement
ਅਜੀਤ ਡੈਸਕ 20-07-2025

 ਰਾਏਪੁਰ (ਛੱਤੀਸਗੜ੍ਹ), 20 ਜੁਲਾਈ - ਆਪਣੇ ਪੁੱਤਰ ਚੈਤਨਯ ਬਘੇਲ ਦੀ ਗ੍ਰਿਫ਼ਤਾਰੀ 'ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਕਹਿੰਦੇ ਹਨ, "ਸਿਰਫ਼ ਈਡੀ ਹੀ ਨਹੀਂ, ਸਗੋਂ ਈਓਡਬਲਯੂ (ਆਰਥਿਕ ਅਪਰਾਧ ਸ਼ਾਖਾ) ਵੀ ਉਨ੍ਹਾਂ ਲੋਕਾਂ ਨੂੰ ਫ਼ੋਨ ਕਰ ਰਹੀ ਹੈ ਅਤੇ ਧਮਕੀਆਂ ਦੇ ਰਹੀ ਹੈ ਜੋ ਪਹਿਲਾਂ ਹੀ ਅਦਾਲਤ ਵਿਚ ਬਿਆਨ ਦੇ ਚੁੱਕੇ ਹਨ ਅਤੇ ਸਹੁੰ ਚੁੱਕ ਚੁੱਕੇ ਹਨ... ਉਨ੍ਹਾਂ ਦਾ ਸਿਰਫ਼ ਇਕ ਹੀ ਨਿਸ਼ਾਨਾ ਹੈ- ਭੁਪੇਸ਼ ਬਘੇਲ ਅਤੇ ਉਨ੍ਹਾਂ ਦਾ ਪੁੱਤਰ... ਈਡੀ ਸਿਰਫ਼ ਕਹਾਣੀਆਂ ਘੁੰਮਾਉਂਦੀ ਹੈ... ਚੈਤਨਯ ਦੀ ਗ੍ਰਿਫ਼ਤਾਰੀ ਤੋਂ ਬਾਅਦ, ਰਾਹੁਲ ਗਾਂਧੀ ਮੈਨੂੰ ਫ਼ੋਨ ਕਰਨ ਵਾਲੇ ਪਹਿਲੇ ਵਿਅਕਤੀ ਸਨ। ਪ੍ਰਿਯੰਕਾ ਗਾਂਧੀ ਸਮੇਤ ਕਈ ਹੋਰ ਆਗੂਆਂ ਨੇ ਮੈਨੂੰ ਫ਼ੋਨ ਕੀਤਾ... ਹੁਣ ਅਸੀਂ ਅਡਾਨੀ ਖ਼ਿਲਾਫ਼ ਫੈਸਲਾਕੁੰਨ ਲੜਾਈ ਲੜਾਂਗੇ।"

Ad Position 22
No active advertisement
ਪਿਛਲੀ ਖ਼ਬਰ ਲੋਪੋਕੇ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਟਰੰਪ ਦੁਨੀਆ ਨੂੰ ਦੱਸਣ ਕਿ ਭਾਰਤ-ਪਾਕਿ ਜੰਗ ਦੌਰਾਨ 5 ਲੜਾਕੂ ਜਹਾਜ਼ ਕਿਸ ਦੇਸ਼ ਦੇ ਡੇਗੇ ਗਏ - ਮਨੀਸ਼ ਤਿਵਾੜੀ
Ad Position 24