06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ, 221 ਯਾਤਰੀ ਸੀ ਸਵਾਰ

ਤਿਰੂਪਤੀ, 20 ਜੁਲਾਈ - ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਇਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ...

Ad Position 21
No active advertisement
ਅਜੀਤ ਡੈਸਕ 20-07-2025

ਤਿਰੂਪਤੀ, 20 ਜੁਲਾਈ - ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਇਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸੁਰੱਖਿਅਤ ਢੰਗ ਨਾਲ ਕੀਤੀ ਗਈ। ਉਸ ਸਮੇਂ ਜਹਾਜ਼ ਵਿਚ 221 ਯਾਤਰੀ ਸਵਾਰ ਸਨ।

Ad Position 22
No active advertisement
ਪਿਛਲੀ ਖ਼ਬਰ ਸੱਪਾਂ ਨੂੰ ਘਰਾਂ ਅੰਦਰ ਆਉਣ ਤੋਂ ਕੋਈ ਟੋਟਕਾ ਨਹੀਂ ਰੋਕ ਸਕਦਾ, ਸਿਰਫ਼ ਸਾਵਧਾਨੀ ਹੀ ਬਚਾਅ-ਜੀਵ ਰੱਖਿਅਕ ਪ੍ਰੇਮੀ ਅਗਲੀ ਖ਼ਬਰ ਅੱਜ ਦਾ ਭਾਰਤ ਹਰ ਸਾਲ 7 ਨਵੇਂ ਹਵਾਈ ਅੱਡੇ ਬਣਾਉਂਦਾ ਹੈ - ਡਾ: ਐਸ ਜੈਸ਼ੰਕਰ
Ad Position 24