27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਖੇਲੋ ਇੰਡੀਆ ਦੇ ਐਥਲੀਟਾਂ ਕੁਸ਼ਲ ਤੇ ਪਰਨੀਤ ਕੌਰ ਨੇ ਪਹਿਲਾ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ, 26 ਜੁਲਾਈ-ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਨੇ ਟਵੀਟ ਕੀਤਾ ਕਿ ਖੇਲੋ...

Ad Position 21
No active advertisement
ਅਜੀਤ ਡੈਸਕ 26-07-2025

ਨਵੀਂ ਦਿੱਲੀ, 26 ਜੁਲਾਈ-ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਨੇ ਟਵੀਟ ਕੀਤਾ ਕਿ ਖੇਲੋ ਇੰਡੀਆ ਦੇ ਐਥਲੀਟਾਂ ਕੁਸ਼ਲ ਦਲਾਲ ਅਤੇ ਪਰਨੀਤ ਕੌਰ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ 2025 ਵਿਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਜੋੜੀ ਨੇ ਕੰਪਾਊਂਡ ਮਿਕਸਡ ਟੀਮ ਫਾਈਨਲ ਵਿਚ ਆਰਚੇਰੀ ਪਾਵਰਹਾਊਸ ਦੱਖਣੀ ਕੋਰੀਆ ਨੂੰ ਹੈਰਾਨ ਕਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ 11 ਲੋਕਾਂ ਦੀ ਜਾਨ ਬਚਾਉਣ ਵਾਲੇ ਨੌਜਵਾਨਾਂ ਜਸਕਰਨ ਤੇ ਕ੍ਰਿਸ਼ਨ ਕੁਮਾਰ ਨੂੰ ਸੀ.ਐਮ. ਮਾਨ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਸੁਰੱਖਿਆ ਬਲਾਂ ਨਾਲ ਹੋਏ ਮੁਬਾਬਲੇ 'ਚ 3 ਨਕਸਲੀ ਢੇਰ
Ad Position 24