24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਪੰਜਾਬ ਦੇ ਕਈ ਪਿੰਡਾਂ ਵਿਚ ਅੱਜ ਹੋ ਰਹੀਆਂ ਹਨ ਉਪ ਚੋਣਾਂ

ਅਜਨਾਲਾ (ਅੰਮ੍ਰਿਤਸਰ), 27 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਅੱਜ ਪੰਜਾਬ ਦੇ ਕਈ ਪਿੰਡਾਂ ਵਿਚ...

Ad Position 21
No active advertisement
ਅਜੀਤ ਡੈਸਕ 27-07-2025

ਅਜਨਾਲਾ (ਅੰਮ੍ਰਿਤਸਰ), 27 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਅੱਜ ਪੰਜਾਬ ਦੇ ਕਈ ਪਿੰਡਾਂ ਵਿਚ ਉਪ ਚੋਣਾਂ ਹੋ ਰਹੀਆਂ ਹਨ। ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਲਾਕ ਅਜਨਾਲਾ ਦੇ ਚਾਰ ਪਿੰਡਾਂ ਚੱਕ ਫੂਲਾ, ਡੱਬਰ ਬਸਤੀ, ਡਿਆਲ ਭੱਟੀ ਅਤੇ ਵੱਡਾ ਚੱਕ ਡੋਗਰਾਂ ਵਿਚ ਵੀ ਉਪ ਚੋਣਾ ਹੋ ਰਹੀਆਂ ਹਨ।
ਚੱਕ ਫੂਲਾ ਅਤੇ ਡਿਆਲ ਭੱਟੀ ਵਿਚ ਸਮੁੱਚੀਆਂ ਗ੍ਰਾਮ ਪੰਚਾਇਤਾਂ, ਡੱਬਰ ਬਸਤੀ ਵਿਚ ਸਰਪੰਚ ਦੇ ਅਹੁਦੇ ਅਤੇ ਵੱਡਾ ਚੱਕ ਡੋਗਰਾਂ ਦੀਆਂ ਦੋ ਵਾਰਡਾਂ ਵਿੱਚ ਪੰਚ ਲਈ ਵੋਟਾਂ ਪੈਣਗੀਆਂ ।

Ad Position 22
No active advertisement
ਪਿਛਲੀ ਖ਼ਬਰ ਗੱਲਬਾਤ ਰਾਹੀਂ ਕੀਤਾ ਜਾਵੇ ਥਾਈਲੈਂਡ-ਕੰਬੋਡੀਆ ਸਰਹੱਦੀ ਵਿਵਾਦ ਦਾ ਹੱਲ - ਸੰਯੁਕਤ ਰਾਸ਼ਟਰ ਮੁਖੀ ਅਗਲੀ ਖ਼ਬਰ ਭਾਰਤੀ ਮੌਸਮ ਵਿਭਾਗ ਵਲੋਂ ਅੱਜ ਮੁੰਬਈ ਲਈ 'ਯੈਲੋ ਅਲਰਟ' ਜਾਰੀ
Ad Position 24