24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਗੱਲਬਾਤ ਰਾਹੀਂ ਕੀਤਾ ਜਾਵੇ ਥਾਈਲੈਂਡ-ਕੰਬੋਡੀਆ ਸਰਹੱਦੀ ਵਿਵਾਦ ਦਾ ਹੱਲ - ਸੰਯੁਕਤ ਰਾਸ਼ਟਰ ਮੁਖੀ

ਨਿਊਯਾਰਕ, 27 ਜੁਲਾਈ - ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਟੇਰੇਸ ਨੇ ਕੰਬੋਡੀਆ-ਥਾਈਲੈਂਡ ਦੀ ਸਰਹੱਦ 'ਤੇ ਹਾਲ ਹੀ ਵਿਚ ਸ਼ਸ਼ਤਰ ਰਾਸ਼ਟਰ ਸੰਘਰਸ਼ਾਂ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਵਲੋਂ ਜੰਗੀ ਵਿਰਾਮ ਲਈ ਸਹਿਮਤੀ...

Ad Position 21
No active advertisement
ਅਜੀਤ ਡੈਸਕ 27-07-2025

ਨਿਊਯਾਰਕ, 27 ਜੁਲਾਈ - ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਟੇਰੇਸ ਨੇ ਕੰਬੋਡੀਆ-ਥਾਈਲੈਂਡ ਦੀ ਸਰਹੱਦ 'ਤੇ ਹਾਲ ਹੀ ਵਿਚ ਸ਼ਸ਼ਤਰ ਰਾਸ਼ਟਰ ਸੰਘਰਸ਼ਾਂ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਵਲੋਂ ਜੰਗੀ ਵਿਰਾਮ ਲਈ ਸਹਿਮਤੀ ਅਤੇ ਗੱਲਬਾਤ ਦੇ ਮਾਧਿਅਮ ਰਾਹੀਂ ਵਿਵਦਾਂ ਨੂੰ ਸੁਲਝਾਉਣ ਦੀ ਬੇਨਤੀ ਕੀਤੀ।ਐਕਸ 'ਤੇ ਇਕ ਪੋਸਟ ਵਿਚ ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਹੱਲ ਲਈ ਯੁੱਧਵਿਰਾਮ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਕਹੀ। ।

ਗੁਟੇਰੇਸ ਨੇ ਕਿਹਾ, 'ਮੈਂ ਕੰਬੋਡੀਆ ਅਤੇ ਥਾਈਲੈਂਡ ਦੀ ਸਰਹੱਦ 'ਤੇ ਹਾਲ ਹੀ ਵਿਚ ਹੋਈਆਂ ਹਥਿਆਰਬੰਦ ਝੜਪਾਂ ਬਾਰੇ ਬਹੁਤ ਚਿੰਤਤ ਹਾਂ।' ਮੈਂ ਦੋਵਾਂ ਧਿਰਾਂ ਤੋਂ ਤੁਰੰਤ ਜੰਗੀ ਵਿਰਾਮ ਦੀ ਸਹਿਮਤੀ ਅਤੇ ਗੱਲਬਾਤ ਰਾਹੀਂ ਕਿਸੇ ਵੀ ਮੁੱਦੇ ਦਾ ਹੱਲ ਕਰਨ ਦੀ ਬੇਨਤੀ ਕਰਦਾ ਹਾਂ। ਮੈਂ ਮਦਦ ਕਰਨ ਲਈ ਸ਼ਾਂਤੀਪੂਰਨ ਹੱਲ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਵਿਚ ਸਹਾਇਤਾ ਲਈ ਉਪਲਬਧ ਹਾਂ।'

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ ਮਿਸ਼ੀਗਨ ਵਾਲਮਾਰਟ ਸਟੋਰ 'ਤੇ ਚਾਕੂ ਨਾਲ ਹਮਲਾ, 11 ਜ਼ਖ਼ਮੀਂ ਅਗਲੀ ਖ਼ਬਰ ਪੰਜਾਬ ਦੇ ਕਈ ਪਿੰਡਾਂ ਵਿਚ ਅੱਜ ਹੋ ਰਹੀਆਂ ਹਨ ਉਪ ਚੋਣਾਂ
Ad Position 24