23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਕੋਟਲਾ ਪਿੰਡ 'ਚ ਵਾਰਡ ਨੰਬਰ 3 ਤੋਂ ਰਾਜ ਰਾਣੀ ਪੰਚ ਜੇਤੂ

ਕੋਟਫ਼ਤੂਹੀ (ਹੁਸ਼ਿਆਰਪੁਰ), 27 ਜੁਲਾਈ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਕੋਟਲਾ ਦੇ ਵਾਰਡ ਨੰਬਰ 3 ਵਿਚ ਪੰਚ ਦੀ ਚੋਣ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ...

Ad Position 21
No active advertisement
ਅਜੀਤ ਡੈਸਕ 27-07-2025

ਕੋਟਫ਼ਤੂਹੀ (ਹੁਸ਼ਿਆਰਪੁਰ), 27 ਜੁਲਾਈ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਕੋਟਲਾ ਦੇ ਵਾਰਡ ਨੰਬਰ 3 ਵਿਚ ਪੰਚ ਦੀ ਚੋਣ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟਲਾ ਵਿਖੇ ਪਿੰਡ ਦੀਆ ਵਾਰਡ ਨੰਬਰ 3 ਤੋਂ 2 ਉਮੀਦਵਾਰਾਂ ਔਰਤਾਂ ਨੇ ਆਪਣੀ ਕਿਸਮਤ ਅਜ਼ਮਾਈ। ਕੁੱਲ 57 ਵੋਟਾਂ ਵਿਚੋਂ 42 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਰਾਜ ਰਾਣੀ ਨੂੰ 22 ਵੋਟਾਂ ਮਿਲੀਆ, ਉਸ ਦੀ ਵਿਰੋਧੀ ਉਮੀਦਵਾਰ ਨੂੰ 19 ਵੋਟਾਂ ਮਿਲੀਆ ਜਦਕਿ ਇਕ ਵੋਟ ਕੈਂਸਲ ਹੋ ਗਈ |

ਇਸ ਮੌਕੇ ਚੋਣ ਅਮਲੇ ਨੇ ਇਸ ਚੋਣ ਨੂੰ ਬਹੁਤ ਵਧੀਆ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ | ਇਸ ਮੌਕੇ ਸਰਬਜੀਤ ਸਿੰਘ, ਨਰਿੰਦਰ ਸਿੰਘ , ਸੰਤੋਖ ਸਿੰਘ, ਨਵਜੀਤ ਸਿੰਘ, ਸੁਖਵੀਰ ਸਿੰਘ, ਅਮਰਜੀਤ ਸਿੰਘ, ਅਰਪਣ ਸਿੰਘ, ਗੁਰਪਾਲ ਸਿੰਘ, ਅਮਰ ਨਾਥ ਕੋਟਲਾ, ਜਰਨੈਲ ਸਿੰਘ, ਮਹਿੰਦਰ ਸਿੰਘ, ਚੂਹੜ ਸਿੰਘ, ਕੁਲਵਿੰਦਰ ਸਿੰਘ, ਸੁਨੀਲ ਢੰਡੇ, ਗੁਰਮੁੱਖ ਸਿੰਘ ਤੇ ਮੱਖਣ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਤਰਾਖੰਡ ਦੇ ਮਨਸਾ ਦੇਵੀ ਮੰਦਰ ਵਿਚ ਭਾਜੜ ਵਿਚ ਹੋਈਆਂ ਮੌਤਾਂ 'ਤੇ ਕੀਤਾ ਸੋਗ ਪ੍ਰਗਟ ਅਗਲੀ ਖ਼ਬਰ ਪਿੰਡ ਦਿਉਣ ਵਿਖੇ ਗ੍ਰਾਮ ਪੰਚਾਇਤ ਦੀ (ਉਪ-ਚੋਣ) ਕਰਮਜੀਤ ਕੌਰ ਜਿੱਤੇ, 139 ਵੋਟ ਲੈ ਕੇੇ ਨਵੇਂ ਪੰਚ ਬਣੇ
Ad Position 24