22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਸਵਾਰੀਆਂ ਨਾਲ ਭਰਿਆ ਟੈਂਪੂ ਨਹਿਰ 'ਚ ਡਿੱਗਾ-11 ਮੌਤਾਂ

Ad Position 21
No active advertisement
ਅਜੀਤ ਡੈਸਕ 28-07-2025

ਬੀਜਾ/ਮਲੌਦ/ਅਹਿਮਦਗੜ੍ਹ, 27 ਜੁਲਾਈ (ਅਵਤਾਰ ਸਿੰਘ ਜੰਟੀ ਮਾਨ, ਨਿਜ਼ਾਮਪੁਰਾ, ਚਾਪੜਾ, ਰਵਿੰਦਰ ਪੁਰੀ)-ਅਹਿਮਦਗੜ੍ਹ ਨੇੜਿਓਂ ਲੰਘਦੀ ਸਰਹਿੰਦ-ਬਠਿੰਡਾ ਬਰਾਂਚ ਨਹਿਰ 'ਚ ਇਕ ਤੇਜ਼ ਰਫ਼ਤਾਰ ਛੋਟੇ ਹਾਥੀ (ਟਾਟਾ ਏਸ ਟੈਂਪੂ) ਦੇ ਨਹਿਰ 'ਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 6 ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਜਦਕਿ 5 ਹੋਰ ਲਾਪਤਾ ਹਨ।

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਭਾਰਤ ਬਨਾਮ ਇੰਗਲੈਂਡ: ਮੈਨਚੈਸਟਰ ਟੈਸਟ ਡਰਾਅ 'ਤੇ ਹੋਇਆ ਖ਼ਤਮ , ਗਿੱਲ-ਜਡੇਜਾ ਅਤੇ ਸੁੰਦਰ ਦੇ ਸੈਂਕੜਿਆਂ ਨੇ ਭਾਰਤ ਨੂੰ ਹ...
Ad Position 24