21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਆਪ੍ਰੇਸ਼ਨ ਸੰਧੂਰ- ਕਾਂਗਰਸ ਨੂੰ ਰਾਜ ਸਭਾ ਵਿਚ ਚਰਚਾ ਲਈ ਮਿਲੇ 2 ਘੰਟੇ

ਨਵੀਂ ਦਿੱਲੀ, 28 ਜੁਲਾਈ- ਰਾਜ ਸਭਾ ਵਿਚ ਆਪ੍ਰੇਸ਼ਨ ਸੰਧੂਰ ’ਤੇ ਚਰਚਾ ਲਈ ਦਿੱਤੇ ਗਏ ਕੁੱਲ 16 ਘੰਟਿਆਂ ਵਿਚੋਂ, ਕਾਂਗਰਸ ਨੂੰ ਲਗਭਗ ਦੋ ਘੰਟੇ ਦਿੱਤੇ ਗਏ ਹਨ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰੁਜਨ ਖੜਗੇ ਸਦਨ ਵਿਚ ਬਹਿਸ ਸ਼ੁਰੂ ਕਰਨਗੇ।

Ad Position 21
No active advertisement
ਅਜੀਤ ਡੈਸਕ 28-07-2025

ਨਵੀਂ ਦਿੱਲੀ, 28 ਜੁਲਾਈ- ਰਾਜ ਸਭਾ ਵਿਚ ਆਪ੍ਰੇਸ਼ਨ ਸੰਧੂਰ ’ਤੇ ਚਰਚਾ ਲਈ ਦਿੱਤੇ ਗਏ ਕੁੱਲ 16 ਘੰਟਿਆਂ ਵਿਚੋਂ, ਕਾਂਗਰਸ ਨੂੰ ਲਗਭਗ ਦੋ ਘੰਟੇ ਦਿੱਤੇ ਗਏ ਹਨ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰੁਜਨ ਖੜਗੇ ਸਦਨ ਵਿਚ ਬਹਿਸ ਸ਼ੁਰੂ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਅੰਗਰੇਜ਼ੀ ਸ਼ਰਾਬ ਤੇ ਚਾਈਨਾ ਡੋਰ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ
Ad Position 24