21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬੰਦ ਫ਼ੈਕਟਰੀ ’ਚ ਕੱਟੀ ਜਾ ਰਹੀ ਕਾਲੋਨੀ, ਗਮਾਡਾ ਨੇ ਗੈਰ-ਕਾਨੂੰਨੀ ਦੱਸ ਕੇ ਜਾਰੀ ਕੀਤਾ ਨੋਟਿਸ

ਡੇਰਾਬੱਸੀ (ਮੁਹਾਲੀ), 22 ਅਕਤੂਬਰ (ਗੁਰਮੀਤ ਸਿੰਘ) - ਬਰਵਾਲਾ ਸੜਕ ’ਤੇ ਬੰਦ ਫ਼ੈਕਟਰੀ ਦੀ ਜ਼ਮੀਨ ’ਤੇ ਰਿਹਾਇਸ਼ੀ ਤੇ ਇੰਡਸਟਰੀ ਕਾਲੋਨੀ ਕੱਟ ਕੇ ਪਲਾਟ...

Ad Position 21
No active advertisement
ਅਜੀਤ ਡੈਸਕ 21-10-2026

ਡੇਰਾਬੱਸੀ (ਮੁਹਾਲੀ), 22 ਅਕਤੂਬਰ (ਗੁਰਮੀਤ ਸਿੰਘ) - ਬਰਵਾਲਾ ਸੜਕ ’ਤੇ ਬੰਦ ਫ਼ੈਕਟਰੀ ਦੀ ਜ਼ਮੀਨ  ’ਤੇ ਰਿਹਾਇਸ਼ੀ ਤੇ ਇੰਡਸਟਰੀ ਕਾਲੋਨੀ ਕੱਟ ਕੇ ਪਲਾਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 37 ਕਿਲ੍ਹਿਆਂ ਵਿਚ ਫੈਲੀ ਜ਼ਮੀਨ ’ਤੇ ਪਲਾਟਾਂ ਦੀ ਬੁਕਿੰਗ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਗਮਾਡਾ ਦੇ ਏ.ਟੀ.ਪੀ. ਗਗਨਦੀਪ ਸਿੰਘ ਨੇ ਕਾਲੋਨੀ ਨੂੰ ਗੈਰ-ਕਾਨੂੰਨੀ ਦੱਸਦਿਆਂ ਨੋਟਿਸ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਨੋਟਿਸ ਦੇ ਬਾਵਜੂਦ ਕਲੋਨਾਈਜਰ ਵਲੋਂ ਪ੍ਰੀ ਲੌਂਚਿੰਗ ਦੀ ਪਾਰਟੀ ਕਰਕੇ ਪਲਾਟ ਬੁਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ FSSAI ਦਾ ਵੱਡਾ ਐਕਸ਼ਨ: ਨੇਸਲੇ, ਐਬਟ ਸਮੇਤ ਕਈ ਕੰਪਨੀਆਂ ਨੂੰ ਨੋਟਿਸ, ਕੰਪਲੈਨ ਦੇ ਦਾਅਵਿਆਂ ’ਤੇ ਮੰਗੇ ਵਿਗਿਆਨਕ ਸਬੂਤ ਅਗਲੀ ਖ਼ਬਰ ਹਮੀਰਪੁਰ, ਚੰਬਾ ਅਤੇ ਪਾਲਮਪੁਰ ਚ ਵੀ ਹਵਾਈ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਾਂ - ਸੁਖਵਿੰਦਰ ਸਿੰਘ ਸੁੱਖੂ
Ad Position 24