16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਹੈ ਕਿ ਟਰੰਪ ਝੂਠ ਬੋਲ ਰਹੇ ਹਨ - ਰਾਹੁਲ ਗਾਂਧੀ

ਨਵੀਂ ਦਿੱਲੀ, 30 ਜੁਲਾਈ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ ਅਤੇ ਟੈਰਿਫ 'ਤੇ ਬਿਆਨ 'ਤੇ, ਲੋਕ ਸਭਾ ਵਿਰੋਧੀ ਧਿਰ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ...

Ad Position 21
No active advertisement
ਅਜੀਤ ਡੈਸਕ 30-07-2025

ਨਵੀਂ ਦਿੱਲੀ, 30 ਜੁਲਾਈ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ ਅਤੇ ਟੈਰਿਫ 'ਤੇ ਬਿਆਨ 'ਤੇ, ਲੋਕ ਸਭਾ ਵਿਰੋਧੀ ਧਿਰ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਇਹ ਸਪੱਸ਼ਟ ਹੈ, ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਹੈ ਕਿ ਟਰੰਪ ਝੂਠ ਬੋਲ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਉਹ ਬੋਲ ਨਹੀਂ ਪਾ ਰਹੇ ਹਨ। ਇਹੀ ਅਸਲੀਅਤ ਹੈ। ਜੇਕਰ ਪ੍ਰਧਾਨ ਮੰਤਰੀ ਮੋਦੀ ਬੋਲਦੇ ਹਨ, ਤਾਂ ਉਹ (ਡੋਨਾਲਡ ਟਰੰਪ) ਖੁੱਲ੍ਹ ਕੇ ਗੱਲਾਂ ਕਹਿਣਗੇ ਅਤੇ ਪੂਰੀ ਸੱਚਾਈ ਰੱਖਣਗੇ, ਇਸ ਲਈ ਉਹ *(ਪ੍ਰਧਾਨ ਮੰਤਰੀ ਮੋਦੀ) ਬੋਲ ਨਹੀਂ ਪਾ ਰਹੇ..."। ਓਧਰ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੁਆਰਾ ਵਰਤੇ ਗਏ ਸ਼ਬਦ, ਜੇ ਤੁਸੀਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ, ਤਾਂ ਉਹ 'ਗੋਲ-ਮੋਲ' ਸ਼ਬਦ ਹਨ। ਰਾਹੁਲ ਗਾਂਧੀ ਨੇ ਕੱਲ੍ਹ ਵੀ ਕਿਹਾ ਸੀ, ਉਨ੍ਹਾਂ ਨੂੰ ਸਿੱਧਾ ਕਹਿਣਾ ਚਾਹੀਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਝੂਠ ਬੋਲ ਰਹੇ ਹਨ..."।

Ad Position 22
No active advertisement
ਪਿਛਲੀ ਖ਼ਬਰ ਬਾਹਮਣ ਵਾਲਾ ਕਤਲ ਕਾਂਡ : ਬੰਬੀਹਾ ਗਰੋਹ ਦੇ ਸ਼ੂਟਰਾ ਸਮੇਤ 7 ਦੋਸ਼ੀ ਗ੍ਰਿਫ਼ਤਾਰ, 4 ਪਿਸਤੌਲ ਤੇ 21 ਰੌਂਦ ਬਰਾਮਦ ਅਗਲੀ ਖ਼ਬਰ ਸਾਡੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ - ਜੈਸ਼ੰਂਕਰ
Ad Position 24