07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਈਡੀ ਵਲੋਂ ਬੈਂਗਲੁਰੂ ਅਤੇ ਮੁੰਬਈ ਵਿਖੇ ਨਿੱਜੀ ਫ਼ਰਮ ਦੇ ਪ੍ਰੋਜੈਕਟ ਫ਼ੰਡ ਦੀ ਵਰਤੋਂ ਅਤੇ ਦੁਰਵਰਤੋਂ ਨਾਲ ਸੰਬੰਧਿਤ ਕਈ ਅਪਰਾਧਿਕ ਦਸਤਾਵੇਜ਼ ਜ਼ਬਤ

ਬੈਂਗਲੁਰੂ, 3 ਅਗਸਤ - ਈਡੀ, ਬੈਂਗਲੁਰੂ ਜ਼ੋਨਲ ਦਫ਼ਤਰ ਨੇ 01/08/2025 ਨੂੰ ਬੈਂਗਲੁਰੂ ਅਤੇ ਮੁੰਬਈ ਵਿਖੇ 10 ਅਹਾਤਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ, ਜੋ ਓਜ਼ੋਨ ਅਰਬਾਨਾ ਇੰਫਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇਸ ਦੇ ਮੁੱਖ ਪ੍ਰਮੋਟਰ, ਸੱਤਿਆਮੂਰਤੀ ਵਾਸੂਦੇਵਨ ਅਤੇ

Ad Position 21
No active advertisement
ਅਜੀਤ ਡੈਸਕ 03-08-2025

ਬੈਂਗਲੁਰੂ, 3 ਅਗਸਤ - ਈਡੀ, ਬੈਂਗਲੁਰੂ ਜ਼ੋਨਲ ਦਫ਼ਤਰ ਨੇ 01/08/2025 ਨੂੰ ਬੈਂਗਲੁਰੂ ਅਤੇ ਮੁੰਬਈ ਵਿਖੇ 10 ਅਹਾਤਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ, ਜੋ ਓਜ਼ੋਨ ਅਰਬਾਨਾ ਇੰਫਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇਸ ਦੇ ਮੁੱਖ ਪ੍ਰਮੋਟਰ, ਸੱਤਿਆਮੂਰਤੀ ਵਾਸੂਦੇਵਨ ਅਤੇ ਹੋਰਾਂ ਨਾਲ ਜੁੜੇ ਹੋਏ ਹਨ।
ਇਹ ਪੀਐਮਐਲਏ, 2002 ਦੀਆਂ ਧਾਰਾਵਾਂ ਤਹਿਤ ਸੈਂਕੜੇ ਭੋਲੇ ਭਾਲੇ ਘਰ ਖ਼ਰੀਦਦਾਰਾਂ ਨਾਲ ਦੇਵਨਾਹੱਲੀ ਤਾਲੁਕ, ਬੈਂਗਲੁਰੂ ਵਿਚ ਓਜ਼ੋਨ ਅਰਬਾਨਾ ਨਾਮ ਦੇ ਆਪਣੇ ਪ੍ਰੋਜੈਕਟ ਲਈ ਪੈਸੇ ਲੈ ਕੇ ਅਤੇ ਉਨ੍ਹਾਂ ਨੂੰ ਯੂਨਿਟ ਨਾ ਸੌਂਪ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸਨ। ਤਲਾਸ਼ੀ ਮੁਹਿੰਮ ਦੌਰਾਨ, ਪ੍ਰੋਜੈਕਟ ਫ਼ੰਡ ਦੀ ਵਰਤੋਂ ਅਤੇ ਦੁਰਵਰਤੋਂ ਨਾਲ ਸੰਬੰਧਿਤ ਕਈ ਅਪਰਾਧਿਕ ਦਸਤਾਵੇਜ਼ ਮਿਲੇ ਹਨ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਨੈਸ਼ਨਲ ਹਾਈਵੇ 54 ਜਾਮ ਅਗਲੀ ਖ਼ਬਰ ਪੱਠੇ ਕੁਤਰਨ ਵਾਲੀ ਮਸ਼ੀਨ ਤੋਂ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ
Ad Position 24