25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਬੰਨ੍ਹੀ ਰੱਖੜੀ

ਪੁੰਛ, ਜੰਮੂ-ਕਸ਼ਮੀਰ-ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੇ LoC 'ਤੇ ਤਾਇਨਾਤ ਰੋਮੀਓ ਫੋਰਸ ਦੇ ਭਾਰਤੀ ਫੌਜ...

Ad Position 21
No active advertisement
ਅਜੀਤ ਡੈਸਕ 09-08-2025

ਪੁੰਛ, ਜੰਮੂ-ਕਸ਼ਮੀਰ-ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੇ LoC 'ਤੇ ਤਾਇਨਾਤ ਰੋਮੀਓ ਫੋਰਸ ਦੇ ਭਾਰਤੀ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ। ਬਾਰਾਮੂਲਾ ਦੇ ਉੜੀ ਸੈਕਟਰ ਦੇ ਇਕ ਪਿੰਡ ਵਿਚ ਸਥਾਨਕ ਨਿਵਾਸੀਆਂ ਨੇ ਵੀ ਕੰਟਰੋਲ ਰੇਖਾ 'ਤੇ ਫੌਜ ਨਾਲ ਰੱਖੜੀ ਦਾ ਤਿਉਹਾਰ ਮਨਾਇਆ। 

Ad Position 22
No active advertisement
ਪਿਛਲੀ ਖ਼ਬਰ ਐਂਟੀ-ਡਰੋਨ ਸਿਸਟਮ 'ਚ ਡਰੋਨ ਖੋਜਣ ਤੇ ਜੈਮਿੰਗ ਦੀਆਂ ਸਮਰੱਥਾਵਾਂ ਹਨ - ਐਸ.ਐਸ.ਪੀ. ਦੀਪਕ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਕਰਨਾਟਕ ਦਾ ਕਰਨਗੇ ਦੌਰਾ
Ad Position 24