25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਐਂਟੀ-ਡਰੋਨ ਸਿਸਟਮ 'ਚ ਡਰੋਨ ਖੋਜਣ ਤੇ ਜੈਮਿੰਗ ਦੀਆਂ ਸਮਰੱਥਾਵਾਂ ਹਨ - ਐਸ.ਐਸ.ਪੀ. ਦੀਪਕ

ਤਰਨਤਾਰਨ, 9 ਅਗਸਤ-ਐਂਟੀ-ਡਰੋਨ ਸਿਸਟਮ ਦੀ ਸ਼ੁਰੂਆਤ 'ਤੇ ਐਸ.ਐਸ.ਪੀ. ਦੀਪਕ ਪਾਰੀਕ ਨੇ...

Ad Position 21
No active advertisement
ਅਜੀਤ ਡੈਸਕ 09-08-2025

ਤਰਨਤਾਰਨ, 9 ਅਗਸਤ-ਐਂਟੀ-ਡਰੋਨ ਸਿਸਟਮ ਦੀ ਸ਼ੁਰੂਆਤ 'ਤੇ ਐਸ.ਐਸ.ਪੀ. ਦੀਪਕ ਪਾਰੀਕ ਨੇ ਕਿਹਾ ਕਿ ਬਾਜ਼ ਅੱਖ ਐਂਟੀ-ਡਰੋਨ ਸਿਸਟਮ ਪੰਜਾਬ ਪੁਲਿਸ ਅੰਦਰ ਲਾਂਚ ਕੀਤੇ ਗਏ ਹਨ। ਇਹ ਸਿਸਟਮ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਬਣਾਏ ਗਏ ਹਨ। ਉਨ੍ਹਾਂ ਦੇ 9 ਐਂਟੀ-ਡਰੋਨ ਸਿਸਟਮ ਪੰਜਾਬ ਪੁਲਿਸ ਵਿਚ ਮਨਜ਼ੂਰ ਕੀਤੇ ਗਏ ਹਨ, ਇਨ੍ਹਾਂ ਵਿਚੋਂ 3 ਪੋਰਟੇਬਲ ਸਿਸਟਮ ਹਨ। ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲਾਂਚ ਕੀਤੇ ਗਏ ਹਨ। ਇਨ੍ਹਾਂ ਸਿਸਟਮਾਂ ਵਿਚ ਡਰੋਨ ਖੋਜਣ ਅਤੇ ਜੈਮਿੰਗ ਕਰਨ ਦੀਆਂ ਸਮਰੱਥਾਵਾਂ ਹਨ। 

Ad Position 22
No active advertisement
ਪਿਛਲੀ ਖ਼ਬਰ ਬੱਦਲ ਫਟਣ ਤੋਂ ਬਾਅਦ ਧਾਰਲੀ-ਹਰਸਿਲ 'ਚ ਬਚਾਅ ਕਾਰਜ ਜਾਰੀ ਅਗਲੀ ਖ਼ਬਰ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਬੰਨ੍ਹੀ ਰੱਖੜੀ
Ad Position 24