24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਬਰਤਾਨੀਆ ਦੇ ਸ਼ਾਹੀ ਗਾਰਡ ਆਰਮੀ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ

ਲੰਡਨ, 9 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰੋਇਲ ਗਾਰਡ 'ਚ ਭਰਤੀ ਹੋਇਆ ਸਿੱਖ ਨੌਜਵਾਨ ਹੁਣ ਤੋਂ ਸ਼ਾਹੀ ਮਹਿਲ 'ਚ ਦਿਖਾਈ ਦੇਵੇਗਾ | ਤਰਨਤਾਰਨ ਜ਼ਿਲੇ੍ਹ ਦੇ ਪਿੰਡ ਲੋਹ ਕੇ ਦਾ ਜੰਮਪਲ ਅਨਮੋਲਦੀਪ ਸਿੰਘ 2019 'ਚ ...

Ad Position 21
No active advertisement
ਅਜੀਤ ਡੈਸਕ 09-08-2025

ਲੰਡਨ, 9 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰੋਇਲ ਗਾਰਡ 'ਚ ਭਰਤੀ ਹੋਇਆ ਸਿੱਖ ਨੌਜਵਾਨ ਹੁਣ ਤੋਂ ਸ਼ਾਹੀ ਮਹਿਲ 'ਚ ਦਿਖਾਈ ਦੇਵੇਗਾ | ਤਰਨਤਾਰਨ ਜ਼ਿਲੇ੍ਹ ਦੇ ਪਿੰਡ ਲੋਹ ਕੇ ਦਾ ਜੰਮਪਲ ਅਨਮੋਲਦੀਪ ਸਿੰਘ 2019 'ਚ ਬਤੌਰ ਵਿਦਿਆਰਥੀ ਯੂ.ਕੇ. ਆਇਆ ਸੀ | ਲੇਕਨ ਅਨਮੋਲਦੀਪ ਸ਼ੁਰੂ ਤੋਂ ਹੀ ਫÏਜ 'ਚ ਭਰਤੀ ਹੋਣਾ ਚਾਹੁੰਦਾ ਸੀ | ਉਸ ਦੇ ਪਿਤਾ, ਦਾਦਾ ਅਤੇ ਪੜਦਾਦਾ ਵੀ ਭਾਰਤੀ ਫੌਜ 'ਚ ਸੇਵਾਵਾਂ ਨਿਭਾਅ ਚੁੱਕੇ ਹਨ ¢ ਬਰਤਾਨੀਆ ਦੀ ਰੋਇਲ ਗਾਰਡ ਦਾ ਹਿੱਸਾ ਹੁੰਦਿਆਂ ਹੁਣ ਉਹ ਦਸਤਾਰ ਪਹਿਨ ਕੇ ਸਿੱਖੀ ਦਿੱਖ 'ਚ ਬਕਿੰਘਮ ਪੈਲਿਸ 'ਚ ਆਪਣੀਆਂ ਸੇਵਾਵਾਂ ਨਿਭਾਵੇਗਾ |

Ad Position 22
No active advertisement
ਪਿਛਲੀ ਖ਼ਬਰ ਓਮਾਨ 'ਚ ਸਲਾਲਾਹ ਅੰਤਰਰਾਸ਼ਟਰੀ ਲੋਕ ਮੇਲੇ 'ਚ ਪੰਜਾਬੀਆਂ ਦੀ ਰਹੀ ਚੜ੍ਹਤ ਅਗਲੀ ਖ਼ਬਰ ਅਮਰੀਕਾ 'ਚ ਸੀ.ਡੀ.ਸੀ. ਹੈੱਡਕੁਆਰਟਰ ਨੇੜੇ ਗੋਲੀਬਾਰੀ-ਪੁਲਿਸ ਅਧਿਕਾਰੀ ਦੀ ਮੌਤ
Ad Position 24