24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਓਮਾਨ 'ਚ ਸਲਾਲਾਹ ਅੰਤਰਰਾਸ਼ਟਰੀ ਲੋਕ ਮੇਲੇ 'ਚ ਪੰਜਾਬੀਆਂ ਦੀ ਰਹੀ ਚੜ੍ਹਤ

ਜਲੰਧਰ, 9 ਅਗਸਤ (ਅਜੀਤ ਬਿਊਰੋ)-ਵਿਸ਼ਵ ਪੱਧਰੀ ਲੋਕ ਮੇਲੇ, ਸਲਾਲਾਹ ਇੰਟਰਨੈਸ਼ਨਲ ਫੋਕ ਫੈਸਟੀਵਲ 'ਚ ਪੰਜਾਬ ਤੇ ਦਿੱਲੀ ਤੋਂ 16 ਮੈਂਬਰੀ ਲੋਕ ਸੰਗੀਤ ਟੀਮ ਨੇ ਪੰਜਾਬ ਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ | ਡਾਇਰੈਕਟਰ ਡਾ: ਦਵਿੰਦਰ ਸਿੰਘ ਛੀਨਾ ਦੀ ਅਗਵਾਈ 'ਚ ਗਏ, ਇਸ ਫੌਕ ਗਰੁੱਪ 'ਚ ਗੁਰਿੰਦਰ ਸਿੰਘ ਮਹਿਰੋਕ, ਹਰਜੀਤ ਸਿੰਘ ਗੁੱਡੂ, ਹਰਿੰਦਰ ਕੌਰ ਹੁੰਦਲ, ਬਲਜਿੰਦਰ ਸਿੰਘ ਤੂਰ, ਪ੍ਰੋ: ਸ਼ਾਇਨਾ ਪਰਮਾਰ ਤੇ...

Ad Position 21
No active advertisement
ਅਜੀਤ ਡੈਸਕ 09-08-2025

ਜਲੰਧਰ, 9 ਅਗਸਤ (ਅਜੀਤ ਬਿਊਰੋ)-ਵਿਸ਼ਵ ਪੱਧਰੀ ਲੋਕ ਮੇਲੇ, ਸਲਾਲਾਹ ਇੰਟਰਨੈਸ਼ਨਲ ਫੋਕ ਫੈਸਟੀਵਲ 'ਚ ਪੰਜਾਬ ਤੇ ਦਿੱਲੀ ਤੋਂ 16 ਮੈਂਬਰੀ ਲੋਕ ਸੰਗੀਤ ਟੀਮ ਨੇ ਪੰਜਾਬ ਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ | ਡਾਇਰੈਕਟਰ ਡਾ: ਦਵਿੰਦਰ ਸਿੰਘ ਛੀਨਾ ਦੀ ਅਗਵਾਈ 'ਚ ਗਏ, ਇਸ ਫੌਕ ਗਰੁੱਪ 'ਚ ਗੁਰਿੰਦਰ ਸਿੰਘ ਮਹਿਰੋਕ, ਹਰਜੀਤ ਸਿੰਘ ਗੁੱਡੂ, ਹਰਿੰਦਰ ਕੌਰ ਹੁੰਦਲ, ਬਲਜਿੰਦਰ ਸਿੰਘ ਤੂਰ, ਪ੍ਰੋ: ਸ਼ਾਇਨਾ ਪਰਮਾਰ ਤੇ ਗਗਨਦੀਪ ਸਿੰਘ ਨਨੜੇ, ਮਨਦੀਪ ਸਿੰਘ ਲੋਟੇ, ਨਵਪ੍ਰੀਤ ਕÏਰ ਲੋਟੇ, ਬੰਸੀ ਲਾਲ ਢੋਲੀ, ਜ਼ੋਰਾਵਰ ਸਿੰਘ, ਰਜਿੰਦਰ ਸਿੰਘ, ਗੁਰਸਿਮਰਨ ਸਿੰਘ, ਕ੍ਰਿਸ਼ਨ ਕੁਮਾਰ, ਦਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਸ਼ਾਮਿਲ ਸਨ | ਇਸ ਮੇਲੇ 'ਚ ਸਲੋਵਾਕੀਆ, ਬੁਲਗਾਰੀਆ, ਇਟਲੀ, ਰੂਸ, ਓਮਾਨ, ਭਾਰਤ, ਫਿਲੀਪੀਨਜ਼, ਮੈਕਸੀਕੋ ਅਤੇ ਯੂਰਪੀਅਨ ਦੇਸ਼ਾਂ ਦੇ ਕਲਾਕਾਰਾਂ ਸਮੇਤ 16 ਤੋਂ ਵੱਧ ਦੇਸ਼ਾਂ ਦੇ ਲੋਕ ਕਲਾਕਾਰਾਂ ਨੇ ਭਾਗ ਲਿਆ | ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਝਾਅ, ਗੁਰਦੁਆਰਾ ਸਲਾਲਾ ਦੇ ਪ੍ਰਧਾਨ ਰਣਜੀਤ ਸਿੰਘ, ਦਲਬੀਰ ਸਿੰਘ ਨੇ ਟੀਮ ਨੂੰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੀ.ਆਈ.ਐਫ. ਲੰਡਨ ਚੈਂਪੀਅਨਸ਼ਿਪ: ਗੋਲਫਰ ਦੀਕਸ਼ਾ ਪਹਿਲੇ ਦੌਰ ਤੋਂ ਬਾਅਦ 10ਵੇਂ ਸਥਾਨ 'ਤੇ ਰਹੀ ਅਗਲੀ ਖ਼ਬਰ ਬਰਤਾਨੀਆ ਦੇ ਸ਼ਾਹੀ ਗਾਰਡ ਆਰਮੀ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ
Ad Position 24