20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2025

ਤੇਜ਼ ਰਫ਼ਤਾਰ ਮੋਟਰਸਾਈਕਲ ਪੁਲਿਸ ਦੀ ਗੱਡੀ ਵਿਚ ਵੱਜਣ ਨਾਲ ਦੋ ਨੌਜਵਾਨਾਂ ਦੀ ਮੌਤ

ਝਬਾਲ, (ਅੰਮ੍ਰਿਤਸਰ), 11 ਅਗਸਤ (ਸੁਖਦੇਵ ਸਿੰਘ)- ਝਬਾਲ ਤਰਨਤਾਰਨ ’ਤੇ ਸਥਿਤ ਕੋਟ ਧਰਮਚੰਦ ਦੇ ਨਜ਼ਦੀਕ ਮੋਟਰਸਾਈਕਲ ਤੇ ਪੁਲਿਸ ਦੀ ਗੱਡੀ ਦੀ ਹੋਈ ਟੱਕਰ ਦੌਰਾਨ ਮੋਟਰਸਾਈਕਲ....

Ad Position 21
No active advertisement
ਅਜੀਤ ਡੈਸਕ 11-08-2025

ਝਬਾਲ, (ਅੰਮ੍ਰਿਤਸਰ), 11 ਅਗਸਤ (ਸੁਖਦੇਵ ਸਿੰਘ)- ਝਬਾਲ ਤਰਨਤਾਰਨ ’ਤੇ ਸਥਿਤ ਕੋਟ ਧਰਮਚੰਦ ਦੇ ਨਜ਼ਦੀਕ ਮੋਟਰਸਾਈਕਲ ਤੇ ਪੁਲਿਸ ਦੀ ਗੱਡੀ ਦੀ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ (19 ਸਾਲ) ਪੁੱਤਰ ਸਕੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੋਵੇਂ ਵਾਸੀ ਮੰਨਣ ਮੋਟਰਸਾਈਕਲ ’ਤੇ ਸਵਾਰ ਹੋ ਕੇ ਝਬਾਲ ਵਿਖੇ ਕੰਮ ’ਤੇ ਆ ਰਹੇ ਸਨ, ਜਦ ਉਹ ਕੋਟ ਧਰਮ ਚੰਦ ਦੇ ਨੇੜਿਓਂ ਲੰਘਦੇ ਸੂਏ ਕੋਲ ਪੁੱਜੇ ਤਾਂ ਤੇਜ਼ ਰਫ਼ਤਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਆ ਰਹੀ ਪੁਲਿਸ ਦੀ ਗੱਡੀ ਵਿਚ ਜਾ ਵੱਜੇ, ਜਿਸ ਨਾਲ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਖਟਕੜ ਕਲਾਂ ਚ ਸੂਬਾ ਪੱਧਰੀ ਰੋਸ ਧਰਨਾ ਅਗਲੀ ਖ਼ਬਰ ਭਰਤੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਪ੍ਰਧਾਨ
Ad Position 24