01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2025

ਹਿਮਾਚਲ ਪ੍ਰਦੇਸ਼: ਧਰਮਸ਼ਾਲਾ ਵਿਚ ਲੱਗੇ ਭੁਚਾਲ ਦੇ ਝਟਕੇ

ਧਰਮਸ਼ਾਲਾ, 18 ਅਗਸਤ (ਸੌਰਭ ਅਟਵਾਲ)- ਧਰਮਸ਼ਾਲਾ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ...

Ad Position 21
No active advertisement
ਅਜੀਤ ਡੈਸਕ 18-08-2025

ਧਰਮਸ਼ਾਲਾ, 18 ਅਗਸਤ (ਸੌਰਭ ਅਟਵਾਲ)- ਧਰਮਸ਼ਾਲਾ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। 

ਹੁਣ ਤੱਕ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ: ਸੂਰਤ ਫੈਕਟਰੀ ਤੋਂ 25 ਕਰੋੜ ਰੁਪਏ ਦੇ 70 ਹਜ਼ਾਰ ਕੈਰੇਟ ਦੇ ਹੀਰੇ ਚੋਰੀ ਅਗਲੀ ਖ਼ਬਰ ਬੁਰਾੜੀ ਵਿਚ ਸੜਕ ਧੱਸਣ ਤੋਂ ਬਾਅਦ ਕਾਰ ਖੱਡ ਵਿੱਚ ਡਿੱਗ ਗਈ
Ad Position 24