01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਜਿੱਤੀ ਉਪ ਚੋਣ

ਕੈਲਗਰੀ, 19 ਅਗਸਤ (ਜਸਜੀਤ ਸਿੰਘ ਧਾਮੀ)- ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਉਪ ਚੋਣ ਜਿੱਤ ਲਈ ਹੈ। ਉਹ ਬੈਟਲ ਰੀਵਰ ਕਰੋਫੁੱਟ ਤੋ ਉਪ ਚੋਣ ਲੜੇ ਸਨ। ਉਨ੍ਹਾਂ ਵਿਰੁੱਧ 214 ਵੱਖ...

Ad Position 21
No active advertisement
ਅਜੀਤ ਡੈਸਕ 19-08-2025

ਕੈਲਗਰੀ, 19 ਅਗਸਤ (ਜਸਜੀਤ ਸਿੰਘ ਧਾਮੀ)- ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਉਪ ਚੋਣ ਜਿੱਤ ਲਈ ਹੈ। ਉਹ ਬੈਟਲ ਰੀਵਰ ਕਰੋਫੁੱਟ ਤੋ ਉਪ ਚੋਣ ਲੜੇ ਸਨ। ਉਨ੍ਹਾਂ ਵਿਰੁੱਧ 214 ਵੱਖ ਵੱਖ ਪਾਰਟੀਆਂ ਸਮੇਤ ਉਮੀਦਵਾਰ ਉਪ ਚੋਣ ਲੜ ਰਹੇ ਸਨ। ਪੀਅਰ ਪੋਲੀਵਰ ਨੇ ਹੁਣ ਤੱਕ ਤਕਰੀਬਨ 80.2 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ ਹਨ। ਸੰਸਦ ਮੈਂਬਰ ਜਸਰਾਜ ਸਿੰਘ ਹੱਲਣ, ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਅਤੇ ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ ਨੇ ਪਾਰਟੀ ਨੇਤਾ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਿਖੇ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਪੁੱਜੇ ਸੁੱਚਾ ਸਿੰਘ ਲੰਗਾਹ ਅਗਲੀ ਖ਼ਬਰ ਚਿੱਟੀ ਸਿੰਘਪੁਰਾ ’ਚ ਸ਼ਹੀਦ ਹੋਏ 35 ਸਿੱਖਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਵਿਚ- ਜਥੇਦਾਰ ਗੜਗੱਜ
Ad Position 24