20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਵੱਡੀ ਮਾਤਰਾ ਵਿਚ ਖੱਡ ਵਿਚ ਪਾਣੀ ਕਾਰਨ ਪਠਾਨਕੋਟ ਦੇ ਕੋਠੀ ਮਨਵਾਲ ਵਿਚ ਇਕ 2 ਮੰਜ਼ਿਲਾ ਇਮਾਰਤ ਡਿਗੀ

ਪਠਾਨਕੋਟ , 24 ਅਗਸਤ (ਸੰਧੂ) - ਪਿਛਲੀ ਰਾਤ ਤੋਂ ਪਹਾੜਾਂ ਅਤੇ ਪਠਾਨਕੋਟ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਸਵੇਰੇ ਪਠਾਨਕੋਟ ਦੇ ਕੋਠੀ ਮਨਵਾਲ ਪਿੰਡ ਵਿਚ ਇਕ 2 ਮੰਜ਼ਿਲਾ ਇਮਾਰਤ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ...

Ad Position 21
No active advertisement
ਅਜੀਤ ਡੈਸਕ 24-08-2025

ਪਠਾਨਕੋਟ , 24 ਅਗਸਤ (ਸੰਧੂ) - ਪਿਛਲੀ ਰਾਤ ਤੋਂ ਪਹਾੜਾਂ ਅਤੇ ਪਠਾਨਕੋਟ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਸਵੇਰੇ ਪਠਾਨਕੋਟ ਦੇ ਕੋਠੀ ਮਨਵਾਲ ਪਿੰਡ ਵਿਚ ਇਕ 2 ਮੰਜ਼ਿਲਾ ਇਮਾਰਤ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ। ਘਰ ਦੇ ਮਾਲਕ ਸਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਉਸ ਨੂੰ ਘਰ ਦੇ ਡਿਗਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਪੂਰੇ ਪਰਿਵਾਰ ਨਾਲ ਘਰੋਂ ਬਾਹਰ ਆ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਨੇ ਰੂਸ 'ਤੇ ਕੀਤਾ ਘਾਤਕ ਹਮਲਾ, ਪ੍ਰਮਾਣੂ ਪਲਾਂਟ ਨੇੜੇ ਕੀਤਾ ਡਰੋਨ ਹਮਲਾ ਅਗਲੀ ਖ਼ਬਰ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਜਾਰੀ , ਯੈਲੋ ਅਲਰਟ ਤੋਂ ਉੱਪਰ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਪਾਣੀ
Ad Position 24